ਪੜਚੋਲ ਕਰੋ

ਗਿੱਪੀ ਗਰੇਵਾਲ ਨੂੰ ਪਰਮੀਸ਼ ਵਾਲਾ ਹਸ਼ਰ ਕਰਨ ਦੀ ਧਮਕੀ..!

ਚੰਡੀਗੜ੍ਹ: ਕੈਰੀ ਔਨ ਜੱਟਾ-2 ਦੀ ਧਮਾਕੇਦਾਰ ਓਪਨਿੰਗ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਫ਼ੋਨ ਆਇਆ। ਗਿੱਪੀ ਨੂੰ ਇਹ ਧਮਕੀ ਭਰਿਆ ਫ਼ੋਨ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਕੀਤਾ। ਗੈਂਗਸਟਰ ਦਿਲਪ੍ਰੀਤ ਨੇ ਲੰਘੀ ਅਪ੍ਰੈਲ ਨੂੰ ਚਰਚਿਤ ਪੰਜਾਬੀ ਕਲਾਕਾਰ ਪਰਮੀਸ਼ ਵਰਮਾ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਵੀ ਓਟੀ ਸੀ।   ਮੋਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਗੈਂਗਸਟਰ ਦਿਲਪ੍ਰੀਤ ਵਿਰੁੱਧ ਗਿੱਪੀ ਗਰੇਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਦੇ ਫੇਸ 8 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਗੈਂਗਸਟਰ ਨੇ ਗਿੱਪੀ ਨੂੰ ਪਰਮੀਸ਼ ਵਰਗਾ ਹਸ਼ਰ ਕਰਨ ਦੀ ਧਮਕੀ ਵੀ ਦਿੱਤੀ। ਗਿੱਪੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦਿਲਪ੍ਰੀਤ ਨੇ ਉਸ ਨੂੰ ਵ੍ਹੱਟਸਐਪ ਕਾਲ ਰਾਹੀਂ ਧਮਕੀ ਦਿੱਤੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ ਛੇ ਕਲਾਕਾਰਾਂ ਨੂੰ ਵੱਖ-ਵੱਖ ਬਦਮਾਸ਼ਾਂ ਵੱਲੋਂ ਧਮਕੀ ਭਰੇ ਫ਼ੋਨ ਵੀ ਆ ਚੁੱਕੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ

ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ

Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
Mohali 'ਚ 15 ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਵੀਡੀਓ ਵਾਇਰਲ ਕਰਨ ਦੀ ਧਮਕੀ! ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰੇਪ ਕੇਸ 'ਚ ਵਾਂਟੇਡ AAP MLA ਪਠਾਨਮਾਜਰਾ ਗ੍ਰਿਫਤਾਰ, MP 'ਚ ਕੀਤਾ ਕਾਬੂ

ਕੈਨੇਡਾ ਐਡਮੈਂਟਨ ਹਾਈਵੇ ਕਤਲ ਕੇਸ 'ਚ ਦੋਸ਼ੀ ਕਾਬੂ, ਪੰਜਾਬ ਦੇ ਨੌਜਵਾਨ 'ਤੇ ਚਲਾਈਆਂ ਸਨ ਗੋਲੀਆਂ

ਲੁਧਿਆਣਾ 'ਚ ਆਂਗਣਵਾੜੀ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ, ਸਕੂਲ 'ਚ ਵੜ ਕੇ ਕੀਤਾ ਹਮਲਾ'; ਮੱਚਿਆ ਹੜਕੰਪ

Embed widget