ਪੜਚੋਲ ਕਰੋ
Advertisement
ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਬਨੀਤਾ ਸੰਧੂ ਦੀ ਐਂਟਰੀ
ਸ਼ੂਜੀਤ ਸਰਕਾਰ ਦੀ ਆਉਣ ਵਾਲੀ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਐਕਟਰਸ ਦਾ ਨਾਂ ਐਲਾਨ ਹੋ ਚੁੱਕਿਆ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਬਨੀਤਾ ਸੰਧੂ ਨਜ਼ਰ ਆਵੇਗੀ। ਖਾਸ ਗੱਲ ਹੈ ਕਿ ਬਨੀਤਾ ਇਸ ਤੋਂ ਪਹਿਲਾਂ ਫ਼ਿਲਮ ‘ਅਕਤੂਬਰ’ ਨਾਲ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ।
ਮੁੰਬਈ: ਸ਼ੂਜੀਤ ਸਰਕਾਰ ਦੀ ਆਉਣ ਵਾਲੀ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਐਕਟਰਸ ਦਾ ਨਾਂ ਐਲਾਨ ਹੋ ਚੁੱਕਿਆ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਬਨੀਤਾ ਸੰਧੂ ਨਜ਼ਰ ਆਵੇਗੀ। ਖਾਸ ਗੱਲ ਹੈ ਕਿ ਬਨੀਤਾ ਇਸ ਤੋਂ ਪਹਿਲਾਂ ਫ਼ਿਲਮ ‘ਅਕਤੂਬਰ’ ਨਾਲ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ। ਇਹ ਫ਼ਿਲਮ ਅਗਲੇ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਫ਼ਿਲਮ ਦਾ ਹਿੱਸਾ ਬਣਨ ਦੀ ਪੁਸ਼ਟੀ ਕਰਦੇ ਹੋਏ ਐਕਟਰਸ ਬਨੀਤਾ ਨੇ ਕਿਹਾ ਕਿ ਹਾਂ ਮੈਂ ਫ਼ਿਲਮ ਦਾ ਹਿੱਸਾ ਹਾਂ ਤੇ ਅਸੀਂ ਪੰਜਾਬ ‘ਚ ਇਸ ਦੀ ਸ਼ੂਟਿੰਗ ਕਰ ਰਹੇ ਹਾਂ। ਕੋ-ਸਟਾਰ ਵਿੱਕੀ ਕੌਸ਼ਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਬਹਿਤਰੀਨ ਕਲਾਕਾਰ ਹੈ। ਨਾਲ ਹੀ ਉਨ੍ਹਾਂ ਨੇ ਪੁਰਾਣੀ ਟੀਮ ਨਾਲ ਕੰਮ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ।
ਇਸ ਤੋਂ ਪਹਿਲਾਂ ਐਕਟਰਸ, ਡਾਇਰੈਕਟਰ ਸ਼ੂਜੀਤ ਸਰਟਕਾਰ ਨਾਲ ਵਰੁਣ ਧਵਨ ਦੀ ਫ਼ਿਲਮ ‘ਅਕਤੂਬਰ’ ‘ਚ ਵੀ ਨਜ਼ਰ ਆ ਚੁੱਕੀ ਹੈ। ਉਧਰ ਵਿੱਕੀ ਵੀ ਫ਼ਿਲਮ ਦੀ ਤਿਆਰੀਆਂ ‘ਚ ਲੱਗੇ ਹੋਏ ਹਨ। ਇਸ ਦੇ ਨਾਲ ਹਾਲ ਹੀ ‘ਚ ਵਿੱਕੀ ਦਾ ਫਸਟ ਲੁੱਕ ਰਿਲੀਜ਼ ਕੀਤਾ ਗਿਆ ਸੀ। ਨਾਲ ਹੀ ਫ਼ਿਲਮ ਨੇ ਕਿਰਦਾਰ ‘ਚ ਢਲਣ ਲਈ ਵਿੱਕੀ ਕੌਸ਼ਲ ਨੇ ਆਪਣਾ 13 ਕਿਲੋ ਵਜ਼ਨ ਘੱਟ ਕੀਤਾ ਹੈ।Here's the first look... Vicky Kaushal in and as #SardarUdhamSingh... Directed by Shoojit Sircar... Written by Ritesh Shah and Shubendu Bhattacharya... Produced by Ronnie Lahiri and Sheel Kumar... 2020 release. pic.twitter.com/HnbTirrbiY
— taran adarsh (@taran_adarsh) April 30, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement