ਪੜਚੋਲ ਕਰੋ
Advertisement
ਗੁਰੂ ਰੰਧਾਵਾ ਨੇ ਖਰੀਦੀ ਤਿੰਨ ਕਰੋੜ ਦੀ ਕਾਰ, ਸੋਸ਼ਲ ਮੀਡੀਆ ‘ਤੇ ਤਸਵੀਰ ਵਾਇਰਲ
ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗਾਣੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜੋ ਸੁਰਖੀਆਂ ‘ਚ ਹੈ। ਅਸਲ ‘ਚ ਗੁਰੂ ਰੰਧਾਵਾ ਨੇ ਆਪਣੀਆਂ ਗੱਡੀਆਂ ਦੇ ਕਲੈਕਸ਼ਨ ‘ਚ ਇੱਕ ਹੋਰ ਨਾਂ ਜੋੜ ਦਿੱਤਾ ਹੈ ਤੇ ਉਹ ਹੈ ਲੈਂਬੋਰਗਿੰਨੀ ਗੈਲਾਰਡੋ।
ਨਵੀਂ ਦਿੱਲੀ: ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗਾਣੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜੋ ਸੁਰਖੀਆਂ ‘ਚ ਹੈ। ਅਸਲ ‘ਚ ਗੁਰੂ ਰੰਧਾਵਾ ਨੇ ਆਪਣੀਆਂ ਗੱਡੀਆਂ ਦੇ ਕਲੈਕਸ਼ਨ ‘ਚ ਇੱਕ ਹੋਰ ਨਾਂ ਜੋੜ ਦਿੱਤਾ ਹੈ ਤੇ ਉਹ ਹੈ ਲੈਂਬੋਰਗਿੰਨੀ ਗੈਲਾਰਡੋ।
ਗੁਰੂ ਨੇ ਆਪਣੀ ਇਸ ਕਾਰ ਦੀ ਖੁਸ਼ੀ ਆਪਣੇ ਫੈਨਸ ਨਾਲ ਸ਼ੇਅਰ ਕੀਤੀ। ਇਸ ਬਾਰੇ ਟਵੀਟ ਕਰਦੇ ਹੋਏ ਗੁਰੂ ਨੇ ਲਿਖਿਆ, “ਅੱਜ ਤੋਂ ਨਵੀਂ ਲੈਂਬੋਰਗਿੰਨੀ ਗੈਲਾਰਡੋ ਦੀ ਸਵਾਰੀ। ਮੇਰੇ ਮੰਮੀ-ਪਾਪਾ, ਮੇਰੇ ਭਰਾ ਤੇ ਮੇਰੇ ਸਾਰੇ ਫੈਨਸ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਜ਼ਿੰਦਗੀ ‘ਚ ਕੁਝ ਵੀ ਹਾਸਲ ਕਰ ਸਕਾਂ। ਇਹ ਤੁਹਾਡਾ ਸਭ ਦਾ ਪਿਆਰ ਹੈ। ਦੱਸ ਦਈਏ ਕਿ ਗੁਰੂ ਦੇ ਇਸ ਟਵੀਟ ‘ਤੇ ਖੂਬ ਰਿਐਕਸ਼ਨ ਆ ਰਹੇ ਹਨ।
ਇਸ ਦੇ ਨਾਲ ਹੀ ਗੁਰੂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ। ਗੁਰੂ ਦੇ ਕਈ ਗਾਣੇ ਬਾਲੀਵੁੱਡ ‘ਚ ਵੀ ਹਨ ਜਿਨ੍ਹਾਂ ਦੀ ਧੁੰਨ ‘ਤੇ ਲੋਕਾਂ ਨੂੰ ਨੱਚਣਾ ਖੂਬ ਪਸੰਦ ਹੈ। ਹੁਣ ਤਕ ਗੁਰੂ ਰੰਧਾਵਾ ‘ਹਾਈ ਰੇਟਿਡ ਗੱਭਰੂ’, ‘ਸੂਟ-ਸੂਟ ਕਰਦਾ’, ‘ਬਣਜਾ ਮੇਰੀ ਰਾਣੀ’ ਤੇ ‘ਲਾਹੌਰ’ ਜਿਹੇ ਸੁਪਰਹਿੱਟ ਗਾਣੇ ਗਾ ਚੁੱਕੇ ਹਨ। ਗੁਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ‘ਚ ਕੀਤੀ ਸੀ।New ride from today @Lamborghini Gallardo Thankyou God, Mom Dad, My brother , my Team and all my fans and friends for making me capable of achieving everything in life including this new toy. This is alll your love ❤️ pic.twitter.com/Gtu96YpPfh
— Guru Randhawa (@GuruOfficial) November 29, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement