ਪੜਚੋਲ ਕਰੋ
Advertisement
'ਬਿੱਗ ਬਾਸ 10' ਵਿੱਚ ਹਿਨਾ ਖਾਨ ਲਏਗੀ ਐਂਟਰੀ ?
ਮੁੰਬਈ: 'ਬਿੱਗ ਬਾਸ 10' ਵਿੱਚ ਕੀ ਛੋਟੇ ਪਰਦੇ ਦੀ ਸਿਆਣੀ ਨੂੰਹ ਅਕਸ਼ਰਾ ਹੁਣ ਐਂਟਰੀ ਲਏਗੀ? ਖਬਰਾਂ ਸਨ ਕਿ ਅਕਸ਼ਰਾ ਨੇ 'ਬਿੱਗ ਬਾਸ' ਵਿੱਚ ਆਉਣ ਲਈ ਆਪਣਾ ਸਾਲਾਂ ਪੁਰਾਣਾ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਛੱਡ ਦਿੱਤਾ ਹੈ ਪਰ ਇਨ੍ਹਾਂ ਖਬਰਾਂ ਪਿੱਛੇ ਬਿਲਕੁਲ ਵੀ ਸੱਚਾਈ ਨਹੀਂ। ਇਹ ਖੁਦ ਹਿਨਾ ਖਾਨ ਉਰਫ ਅਕਸ਼ਰਾ ਨੇ ਟਵੀਟ ਕਰਕੇ ਦੱਸਿਆ ਹੈ।
ਹਿਨਾ ਖਾਨ ਨੇ ਲਿਖਿਆ, ਇਹ ਸਾਰਾ ਕੁਝ ਬਕਵਾਸ ਹੈ। ਇਸ ਵਿੱਚ ਕੋਈ ਸੱਚਾਈ ਨਹੀਂ। ਸੋ ਹਿਨਾ ਨੇ ਤਾਂ ਸਾਫ ਕਰ ਦਿੱਤਾ ਹੈ ਕਿ ਉਹ 'ਬਿੱਗ ਬਾਸ' ਵਿੱਚ ਨਹੀਂ ਆ ਰਹੀ। ਹੁਣ ਉਹ ਪੁਰਾਣੇ ਸ਼ੋਅ ਵਿੱਚ ਵੀ ਨਜ਼ਰ ਨਹੀਂ ਆਏਗੀ। ਵੇਖਣਾ ਹੋਵੇਗਾ ਕਿ ਹਿਨਾ ਹੁਣ ਕਿਸ ਤਰ੍ਹਾਂ ਤੇ ਕਦ ਮੁੜ ਤੋਂ ਪਰਦੇ 'ਤੇ ਐਂਟਰੀ ਲੈਂਦੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇਸ ਸ਼ੋਅ ਨਾਲ ਜੁੜੀ ਸੀ।Absolutely rubbish.. not true guys @ColorsTV https://t.co/mQjdAfOvEF
— HINA KHAN (@eyehinakhan) 14 November 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement