ਪੜਚੋਲ ਕਰੋ

ਹਿੰਦੂ ਸੰਗਠਨ ਵੱਲੋਂ ਅਕਸ਼ੈ ਕੁਮਾਰ ਦੀ OMG 2 ਦਾ ਸਖਤ ਵਿਰੋਧ, ਅਦਾਕਾਰ ਨੂੰ ਥੱਪੜ ਮਾਰਨ ਲਈ 10 ਲੱਖ ਦਾ ਰੱਖਿਆ ਇਨਾਮ

Hindu Protest Against Akshay Kumar: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ OMG 2 11 ਅਗਸਤ ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਫਿਲਮ ਵਿੱਚ ਅਕਸ਼ੈ ਦੀ ਅਦਾਕਾਰੀ ਦੀ ਕੁਝ ਲੋਕਾਂ ਵੱਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ

Hindu Protest Against Akshay Kumar: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ OMG 2 11 ਅਗਸਤ ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਫਿਲਮ ਵਿੱਚ ਅਕਸ਼ੈ ਦੀ ਅਦਾਕਾਰੀ ਦੀ ਕੁਝ ਲੋਕਾਂ ਵੱਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਕੁਝ ਇਸਦਾ ਸਖਤ ਵਿਰੋਧ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਸੈਕਸ ਐਜੂਕੇਸ਼ਨ 'ਤੇ ਆਧਾਰਿਤ ਹੈ, ਜਿਸ 'ਚ ਅਕਸ਼ੈ ਕੁਮਾਰ ਸ਼ੰਕਰ ਭਗਵਾਨ ਦੀ ਭੂਮਿਕਾ 'ਚ ਹਨ। ਇਸ ਵਿਚਾਲੇ ਆਗਰਾ ਵਿੱਚ ਬਜਰੰਗ ਦਲ ਦੇ ਵਰਕਰਾਂ ਅਤੇ ਮਹਾਕਾਲ ਮੰਦਿਰ ਦੇ ਪੁਜਾਰੀਆਂ ਨੇ ਓਐਮਜੀ-2 ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਅਦਾਕਾਰ ਅਕਸ਼ੈ ਕੁਮਾਰ ਦਾ ਪੁਤਲਾ ਵੀ ਫੂਕਿਆ।

ਇਸ ਦੌਰਾਨ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਜੋ ਅਕਸ਼ੈ ਕੁਮਾਰ 'ਤੇ ਥੁੱਕੇਗਾ ਅਤੇ ਥੱਪੜ ਮਾਰੇਗਾ, ਇਹ ਸੰਸਥਾ 10 ਲੱਖ ਰੁਪਏ ਦਾ ਇਨਾਮ ਦੇਵੇਗੀ। ਜਿਵੇਂ ਹੀ ਅਕਸ਼ੇ ਕੁਮਾਰ ਸਟਾਰਰ ਫਿਲਮ 'ਓਐਮਜੀ 2' ਸ਼ੁੱਕਰਵਾਰ, 11 ਅਗਸਤ ਨੂੰ ਰਿਲੀਜ਼ ਹੋਈ, ਹਿੰਦੂ ਸੰਗਠਨਾਂ ਨੇ ਕੁਝ "ਅਸ਼ਲੀਲ ਦ੍ਰਿਸ਼ਾਂ" 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਫਿਲਮ ਨਿਰਮਾਤਾਵਾਂ 'ਤੇ "ਹਿੰਦੂ-ਵਿਰੋਧੀ" ਹੋਣ ਦਾ ਦੋਸ਼ ਲਗਾਇਆ।

ਰਾਸ਼ਟਰੀ ਹਿੰਦੂ ਪ੍ਰੀਸ਼ਦ ਨੇ ਕੀਤਾ ਇਹ ਦਾਅਵਾ...

ਜਾਣਕਾਰੀ ਮੁਤਾਬਕ ਰਾਸ਼ਟਰੀ ਹਿੰਦੂ ਪ੍ਰੀਸ਼ਦ ਨੇ ਵੀਰਵਾਰ ਨੂੰ ਤਾਜ ਨਗਰੀ, ਆਗਰਾ ਦੇ ਫੂਲ ਸਈਅਦ ਸਕੁਏਅਰ 'ਤੇ ਫਿਲਮ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਦਾਅਵਾ ਕੀਤਾ ਕਿ ਫਿਲਮ "ਬੋਲੇ ਨਾਥ (ਭਗਵਾਨ ਸ਼ਿਵ) ਦੀ ਤਸਵੀਰ ਨੂੰ ਬਦਨਾਮ ਕਰਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।" ਜੈ ਸ਼੍ਰੀ ਰਾਮ ਦੇ ਨਾਅਰੇ ਦੇ ਵਿਚਕਾਰ, ਪ੍ਰਦਰਸ਼ਨਕਾਰੀਆਂ ਨੇ ਅਭਿਨੇਤਾ ਦੇ ਪੋਸਟਰ ਨੂੰ ਕਾਲਾ ਕੀਤਾ ਅਤੇ ਫਿਰ ਉਨ੍ਹਾਂ ਦਾ ਪੁਤਲਾ ਫੂਕਿਆ।

ਫਿਲਮ 'ਚ ਦਿਖਾਏ ਗਏ ਕੁਝ ਦ੍ਰਿਸ਼ਾਂ ਬਾਰੇ ਉਨ੍ਹਾਂ ਕਿਹਾ, 'ਇਸ 'ਚ ਜਿਸ ਤਰ੍ਹਾਂ ਭੋਲੇ ਬਾਬਾ ਨੂੰ ਦਿਖਾਇਆ ਗਿਆ ਹੈ, ਉਸ ਦਾ ਅਪਮਾਨ ਕੀਤਾ ਗਿਆ ਹੈ, ਉਨ੍ਹਾਂ ਨੂੰ ਗੰਦੇ ਪਾਣੀ ਨਾਲ ਨਹਾਇਆ ਗਿਆ ਹੈ।' ਹਾਲਾਂਕਿ ਪਰਾਸ਼ਰ ਨੇ ਸੈਂਸਰ ਬੋਰਡ ਦਾ ਵੀ ਧੰਨਵਾਦ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਫਿਲਮ ਦੇ ਕੁਝ ਸੀਨਜ਼ 'ਚ ਸ਼ਿਵ ਨੂੰ ਸੈਕਸ ਸੀਨਜ਼ ਨਾਲ ਸ਼ਰਾਬੀ ਦਿਖਾਇਆ ਗਿਆ ਸੀ। ਜਿਸ ਨੂੰ ਸਾਡੇ ਵਿਰੋਧ ਤੋਂ ਬਾਅਦ ਫਿਲਮ ਤੋਂ ਹਟਾ ਦਿੱਤਾ ਗਿਆ। ਫਿਲਮ ਦੀ ਗੱਲ ਕਰਿਏ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਇਸਦੀ ਖੂਬ ਪ੍ਰਸ਼ੰਸਕਾਂ ਕਰ ਰਹੇ ਹਨ। ਹਾਲਾਂਕਿ  ਰਾਸ਼ਟਰੀ ਹਿੰਦੂ ਪ੍ਰੀਸ਼ਦ ਵੱਲੋਂ ਇਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?

Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ

ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ

Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ

for smartphones
and tablets

ਵੀਡੀਓਜ਼

Parampal kaur| ਬਠਿੰਡਾ ਤੋਂ BJP ਉਮੀਦਵਾਰ ਦਾ ਹੋਇਆ ਵਿਰੋਧ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀPunjab Politics| ਪੰਜਾਬ 'ਚ ਚੋਣ ਲੜ ਰਹੇ ਉਮੀਦਵਾਰਾਂ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਆਈ ਅਹਿਮ ਜਾਣਕਾਰੀPunjab weather | ਅਗਲੇ 5 ਦਿਨ ਕੜਾਕੇ ਦੀ ਗਰਮੀ, 47 ਡਿਗਰੀ ਤੋਂ ਪਾਰ ਪਾਰਾ, ਮੌਸਮ ਵਿਭਾਗ ਦੀ ਚੇਤਾਵਨੀAAP Road show in Amritsar | 'ਮੈਂ ਜੇਲ੍ਹ ਜਾਵਾਂਗਾ ਕੇ ਨਹੀਂ ਇਹ ਤੁਹਾਡੇ 'ਤੇ ਨਿਰਭਰ ਕਰਦਾ'- ਕੇਜਰੀਵਾਲ ਦੀ ਬੇਨਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ

Pregnancy Discomfort: ਐਸੀਡਿਟੀ ਤੋਂ ਲੈ ਕੇ ਕਮਰ ਦਰਦ ਤੱਕ, ਗਰਭ ਅਵਸਥਾ ਦੌਰਾਨ ਹੁੰਦੀਆਂ ਹਨ ਇਹ 6 ਸਮੱਸਿਆਵਾਂ, ਇਸ ਤਰ੍ਹਾਂ ਕਰੋ ਡੀਲ

Punjab News: ਜ਼ਰੂਰੀ ਨਹੀਂ ਕਿ ਸ਼ਹੀਦਾਂ ਦੇ ਵਾਰਿਸ ਵੀ ਸ਼ਹੀਦਾਂ ਦੀ ਸੋਚ 'ਤੇ ਚੱਲਣ...ਸਿਮਰਨਜੀਤ ਮਾਨ ਦਾ ਦਾਅਵਾ

BJP plan B: ਜੇਕਰ BJP ਨੂੰ ਨਹੀਂ ਮਿਲੀਆਂ 272 ਸੀਟਾਂ ਤਾਂ ਕੀ ਹੋਵੇਗਾ ਭਾਜਪਾ ਦਾ ਪਲਾਨ B, ਅਮਿਤ ਸ਼ਾਹ ਨੇ ਦਿੱਤੀ ਸਾਰੀ ਜਾਣਕਾਰੀ 

Embed widget