ਪੜਚੋਲ ਕਰੋ

'ਹਾਊਸਫੁੱਲ 3' 100 ਕਰੋੜ ਤੋਂ ਪਾਰ

ਮੁੰਬਈ: ਅਕਸ਼ੇ ਕੁਮਾਰ ਦੀ ਕਾਮੇਡੀ ਫਿਲਮ 'ਹਾਊਸਫੁੱਲ 3' ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਬਿਜ਼ਨੈੱਸ ਕਰ ਲਿਆ ਹੈ। 3 ਜੂਨ ਨੂੰ ਰਿਲੀਜ਼ ਹੋਈ ਫਿਲਮ ਨੇ ਹੁਣ ਤੱਕ 102 ਕਰੋੜ ਰੁਪਏ ਦੇ ਕਰੀਬ ਕਮਾ ਲਏ ਹਨ। ਫਿਲਮ ਦਾ ਨਿਰਦੇਸ਼ਨ ਸਾਜਿਦ ਫਰਹਾਨ ਨੇ ਕੀਤਾ ਹੈ। ਇਹ ਸੂਪਰਹਿੱਟ ਸੀਰੀਜ਼ ਹਾਊਸਫੁੱਲ ਦਾ ਹਿੱਸਾ ਹੈ। ਨਿਰਮਾਤਾ ਨੇ ਕਿਹਾ, "ਅਸੀਂ ਬੇਹੱਦ ਖੁਸ਼ ਹਾਂ ਕਿ ਫਿਲਮ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਹ ਇੱਕ ਕੰਪਲੀਟ ਫੈਮਿਲੀ ਐਨਟਰਟੇਨਰ ਹੈ।"         ਫਿਲਮ ਵਿੱਚ ਅਕਸ਼ੇ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ ਤੇ ਅਭਿਸ਼ੇਕ ਬੱਚਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਅਦਾਕਾਰਾਂ ਲੀਜ਼ਾ ਹੇਡਨ, ਜੈਕਲੀਨ ਫਰਨੈਨਡੀਸ ਤੇ ਨਰਗਿਸ ਫਾਖਰੀ ਨੇ ਵੀ ਗਲੈਮਰ ਨੂੰ ਫਿਲਮ 'ਚ ਵਧਾਉਣ ਦਾ ਕੰਮ ਕੀਤਾ ਹੈ।

ਟਾਪ ਹੈਡਲਾਈਨ

Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ

Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 

Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ

Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...

ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ

Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?

Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 

Embed widget