ਪੜਚੋਲ ਕਰੋ

ਸੁਸ਼ਾਂਤ ਖੁਦਕੁਸ਼ੀ ਕੇਸ 'ਚ ਫਸਦੀ ਜਾ ਰਹੀ ਰੀਆ, ਈਡੀ ਪੁੱਛੇਗੀ 30 ਸਵਾਲ

ਐਕਟਰਸ ਦੀ ਨਿੱਜੀ ਜਾਣ-ਪਛਾਣ ਬਾਰੇ ਤੇ ਪੇਸ਼ੇਵਰ ਸਵਾਲ ਸ਼ਾਮਲ ਹੋ ਸਕਦੇ ਹਨ। ਈਡੀ ਰੀਆ ਨੂੰ ਉਸ ਦੀ ਆਮਦਨ ਦੇ ਸ੍ਰੋਤ ਬਾਰੇ ਵੀ ਪੁੱਛ ਸਕਦੀ ਹੈ। ਇਸ ਤੋਂ ਇਲਾਵਾ ਈਡੀ ਉਨ੍ਹਾਂ ਦੇ ਖਰਚਿਆਂ 'ਤੇ ਵੀ ਸਵਾਲ ਕਰ ਸਕਦੀ ਹੈ।

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਐਕਟਰਸ ਰੀਆ ਚੱਕਰਵਰਤੀ ਨੂੰ ਰੁਪਏ ਦੇ ਲੈਣ-ਦੇਣ ਦੇ ਮੱਦੇਨਜ਼ਰ ਪੁੱਛਗਿਛ ਕਰਨ ਵਾਲੀ ਹੈ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਲਈ ਤਕਰੀਬਨ 30 ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ ਐਕਟਰਸ ਦੀ ਨਿੱਜੀ ਜਾਣ-ਪਛਾਣ ਬਾਰੇ ਤੇ ਪੇਸ਼ੇਵਰ ਸਵਾਲ ਸ਼ਾਮਲ ਹੋ ਸਕਦੇ ਹਨ। ਈਡੀ ਰੀਆ ਨੂੰ ਉਸ ਦੀ ਆਮਦਨ ਦੇ ਸ੍ਰੋਤ ਬਾਰੇ ਵੀ ਪੁੱਛ ਸਕਦੀ ਹੈ। ਇਸ ਤੋਂ ਇਲਾਵਾ ਈਡੀ ਉਨ੍ਹਾਂ ਦੇ ਖਰਚਿਆਂ 'ਤੇ ਵੀ ਸਵਾਲ ਕਰ ਸਕਦੀ ਹੈ। ਦੱਸ ਦਈਏ ਕਿ ਬਿਹਾਰ ਪੁਲਿਸ ਦੇ ਡੀਜੀਪੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤੇ ਵਿੱਚ ਕਰੀਬ 50 ਕਰੋੜ ਰੁਪਏ ਜਮ੍ਹਾ ਹੋਏ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਵਾਪਸ ਲੈ ਲਿਆ ਗਿਆ। ਡੀਜੀਪੀ ਨੇ ਕਿਹਾ, "ਇੱਕ ਸਾਲ 'ਚ ਉਸ ਦੇ ਖਾਤੇ ਵਿੱਚ 17 ਕਰੋੜ ਰੁਪਏ ਜਮ੍ਹਾ ਕਰਵਾਏ ਗਏ, ਜਿਨ੍ਹਾਂ ਵਿੱਚੋਂ 15 ਕਰੋੜ ਰੁਪਏ ਵਾਪਸ ਲਏ ਗਏ। ਕੀ ਇਹ ਜਾਂਚ ਲਈ ਕੋਈ ਅਹਿਮ ਪੁਆਇੰਟ ਨਹੀਂ?" ਅਸੀਂ ਚੁੱਪ ਬੈਠਣ ਵਾਲੇ ਨਹੀਂ ਹਾਂ। ਅਸੀਂ ਉਨ੍ਹਾਂ (ਮੁੰਬਈ ਪੁਲਿਸ) ਨੂੰ ਪੁੱਛਾਂਗੇ ਕਿ ਅਜਿਹੀਆਂ ਘਟਨਾਵਾਂ ਨੂੰ ਕਿਉਂ ਰੋਕਿਆ ਜਾਂਦਾ ਹੈ।'' ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actress Diagnosis Breast Cancer: ਮਸ਼ਹੂਰ ਅਦਾਕਾਰਾ ਬ੍ਰੈਸਟ ਕੈਂਸਰ ਦੀ ਹੋਈ ਸ਼ਿਕਾਰ! ਬਿਮਾਰੀ ਦਾ ਪਤਾ ਚੱਲਣ 'ਤੇ ਹਸਪਤਾਲ 'ਚ ਹੀ ਭੁੱਬਾ ਮਾਰ ਰੋਈ; ਹੁਣ...
ਮਸ਼ਹੂਰ ਅਦਾਕਾਰਾ ਬ੍ਰੈਸਟ ਕੈਂਸਰ ਦੀ ਹੋਈ ਸ਼ਿਕਾਰ! ਬਿਮਾਰੀ ਦਾ ਪਤਾ ਚੱਲਣ 'ਤੇ ਹਸਪਤਾਲ 'ਚ ਹੀ ਭੁੱਬਾ ਮਾਰ ਰੋਈ; ਹੁਣ...

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
Weather Report: ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Toll Rates Increase: ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Embed widget