ਪੜਚੋਲ ਕਰੋ
Advertisement
'ਬਾਹੂਬਲੀ' ਦੇ ਦਫਤਰ 'ਚ ਇਨਕਮ ਟੈਕਸ ਦੀ ਰੇਡ
ਖਬਰ ਹੈ ਕਿ ਸ਼ੁੱਕਰਵਾਰ ਨੂੰ ਸੁਪਰਹਿੱਟ ਅਤੇ ਨੈਸ਼ਨਲ ਐਵਾਰਡ ਜੇਤੂ ਫਿਲਮ 'ਬਾਹੂਬਲੀ' ਦੇ ਨਿਰਮਾਤਾਵਾਂ ਦੇ ਦਫਤਰਾਂ ਵਿੱਚ ਇਨਕਮ ਟੈਕਸ ਦੀ ਰੇਡ ਹੋਈ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਇਹ ਰੇਡ ਇੱਕ ਆਮ ਪੁੱਛਗਿੱਛ ਲਈ ਕੀਤੀ ਜਾ ਰਹੀ ਹੈ। ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆਇਆ ਹੈ।
ਬਾਹੂਬਲੀ ਇੱਕ ਬਲੌਕਬਸਟਰ ਫਿਲਮ ਹੈ, ਜਿਸਨੇ ਕਰੋੜਾਂ ਦਾ ਕਾਰੋਬਾਰ ਕੀਤਾ ਸੀ। 2017 ਵਿੱਚ ਇਸ ਦਾ ਸੀਕਵੈਲ ਵੀ ਰਿਲੀਜ਼ ਹੋਣ ਵਾਲਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement