ਨਵੀਂ ਦਿੱਲੀ: ਅਦਾਕਾਰਾ ਜੈਕਲਿਨ ਫਰਨਾਂਡਿਸ ਜਲਦੀ ਹੀ ਸਾਲਮਾਨ ਖ਼ਾਨ ਦੇ ਸ਼ੋਅ ‘ਦ-ਬੰਗ ਵਰਲਡ ਟੂਰ’ ਵਿੱਚ ਸ਼ਾਮਲ ਹੋਏਗੀ। ਉਸ ਨੇ ਰਿਹਰਸਲ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਆਪਣੀ ਫਿਲਮ ਕਿੱਕ ਦੇ ਗੀਤ ‘ਯਾਰ ਨਾ ਮਿਲੇ’ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਆਪਣੇ ਡਾਂਸ ਤੇ ਲਾਈਵ ਪ੍ਰਫਾਰਮੈਂਸ ਲਈ ਮਕਬੂਲ ਜੈਕਲਿਨ ਨੇ ਸਲਮਾਨ ਖ਼ਾਨ ਦੇ ਸਾਹਮਣੇ ਪ੍ਰਫੈਰਮੈਂਸ ਦੇਣ ਸੰਬਧੀ ਆਪਣੀ ਘਬਰਾਹਟ ਵੀ ਸਾਂਝੀ ਕੀਤੀ ਹੈ।


 

ਜੈਕਲਿਨ ਨੇ ਕਿਹਾ ਕਿ ਉਹ ਹਜ਼ਾਰਾਂ ਲੋਕਾਂ ਸਾਹਮਣੇ ਲਾਈਵ ਡਾਂਸ ਕਰ ਸਕਦੀ ਹੈ ਪਰ ਸਲਮਾਨ ਦੇ ਸਾਹਮਣੇ ਉਹ ਜ਼ਿਆਦਾ ਘਬਰਾਈ ਹੋਈ ਸੀ। ਡਾਂਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਪਾਣੀ ਦੀ ਜ਼ਰੂਰਤ ਸੀ।

https://www.instagram.com/p/Bj55o5NnJtF/?utm_source=ig_embed

https://www.instagram.com/p/Bj353g9nWLJ/?utm_source=ig_embed