ਪੜਚੋਲ ਕਰੋ
Advertisement
OMG: ਜੇਮਸ ਬੌਂਡ ਹੈ ਪਾਨ ਬਹਾਰ ਦਾ ਦੀਵਾਨਾ
ਮਸ਼ਹੂਰ ਜੇਮਸ ਬੌਂਡ ਅਦਾਕਾਰ ਪੀਅਰਸ ਬ੍ਰੋਸਨਨ ਪਾਨ ਮਸਾਲਾ ਬਰੈਂਡ ਪਾਨ ਬਹਾਰ ਦੇ ਬ੍ਰੈਂਡ ਅੰਬੈਸੇਡਰ ਬਣੇ ਹਨ। ਪਾਨ ਬਹਾਰ ਦੀ ਮਸ਼ਹੂਰੀ ਕਰਦੇ ਉਹ ਹਰ ਤਰਫ ਵਿਖਾਈ ਦੇ ਰਹੇ ਹਨ, ਫਿਰ ਉਹ ਅਖਬਾਰ ਹੋ ਜਾਂ ਫਿਰ ਟੀਵੀ। ਇਸ ਗੱਲ ਦਾ ਖੂਬ ਮਜ਼ਾਕ ਉੱਡ ਰਿਹਾ ਹੈ ਅਤੇ ਦਰਸ਼ਕ ਜੇਮਸ ਬੌਂਡ ਦੀ ਚੁਟਕੀ ਲੈ ਰਹੇ ਹਨ।
Pierce Brosnan has now the "License to Spit" !!#PanBahar #SwachhBharat ki aise ki taise !!! pic.twitter.com/zQ5l73pxgX
— Puspak Patnaik (@puspakpatnaik) 7 October 2016
Pierce Brosnan: Ek Pan Bahar Panawala: Yeh lo PB: *gives 5 rs* Panwala: Saab 7.50 ka hai PB: Aaj 5 rakh lo, Dhai Another Day#PanBahar pic.twitter.com/x1DTdvQW5T — Haatim Tau (@HaatimTau) 7 October 2016ਮਸ਼ਹੂਰੀ ਵਿੱਚ ਜੇਮਸ ਬੌਂਡ ਗੁੰਡਿਆਂ ਨੂੰ ਮਾਰਣ ਤੋਂ ਬਾਅਦ ਪਾਨ ਬਹਾਰ ਖਾਂਦੇ ਹਨ ਅਤੇ ਕਹਿੰਦੇ ਹਨ ਕਿ ਕਲਾਸ ਨੂੰ ਸਟਾਈਲ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement