ਪੜਚੋਲ ਕਰੋ
Advertisement
Video: 'ਫੋਰਸ-2' ਲਈ ਤਿੰਨ ਵਾਰ ਹੋਇਆ ਜੌਨ ਦਾ ਆਪਰੇਸ਼ਨ
ਮੁੰਬਈ: ਫਿਲਮ 'ਫੋਰਸ-2' ਦੀ ਸ਼ੂਟਿੰਗ ਦੌਰਾਨ ਜੌਨ ਅਬਰਾਹਮ ਨੂੰ ਕਾਫੀ ਸੱਟਾਂ ਲੱਗੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਆਪਣੇ ਗੋਡਿਆਂ ਦਾ ਆਪਰੇਸ਼ਨ ਵੀ ਕਰਾਉਣਾ ਪਿਆ। ਜੌਨ ਕਿਸ ਦਰਦ ਤੋਂ ਗੁਜ਼ਰੇ ਹਨ, ਇਹ ਉਨ੍ਹਾਂ ਨੇ ਇਸ ਵੀਡੀਓ ਰਾਹੀਂ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ।
ਜੌਨ ਨੇ ਲਿਖਿਆ, "ਜਦ ਅਸੀਂ ਕਹਿੰਦੇ ਹਾਂ ਕਿ ਫਿਲਮ ਬਣਾਉਣ ਵਿੱਚ ਸਾਡਾ ਖੂਨ ਤੇ ਪਸੀਨਾ ਲੱਗਦਾ ਹੈ ਤਾਂ ਉਸ ਦਾ ਇਹ ਮਤਲਬ ਹੁੰਦਾ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਤਿੰਨ ਵਾਰ ਮੇਰੀ ਸਰਜਰੀ ਹੋਈ।" ਜੌਨ ਹਰ ਵਾਰ ਆਪਣੇ ਸਟੰਟਸ ਆਪ ਕਰਦੇ ਹਨ ਤੇ ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਫਿਲਮ 'ਫੋਰਸ-2' ਵਿੱਚ ਸੋਨਾਕਸ਼ੀ ਸਿਨ੍ਹਾ ਤੇ ਤਾਹਿਰ ਰਾਜ ਭਸੀਨ ਵੀ ਹਨ। ਫਿਲਮ 18 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।When we say "blood and sweat" goes into a film..we mean it.On my way to 3 knee surgeries while shooting for @Force2thefilm #cameoutstronger pic.twitter.com/3FADatz6dp
— John Abraham (@TheJohnAbraham) 7 November 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement