ਪੜਚੋਲ ਕਰੋ
'ਕਾਬਿਲ' ਦੇ ਟ੍ਰੇਲਰ ਵਿੱਚ ਰਿਤਿਕ ਦੀ ਓਵਰਐਕਟਿੰਗ ?

ਮੁੰਬਈ: ਰਿਤਿਕ ਰੌਸ਼ਨ ਦੀ ਫਿਲਮ 'ਕਾਬਿਲ' ਦਾ ਟ੍ਰੇਲਰ ਬੀਤੀ ਰਾਤ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਰਿਤਿਕ ਤੇ ਯਾਮੀ ਗੌਤਮ ਅੰਨ੍ਹੇ ਜੋੜੇ ਦਾ ਕਿਰਦਾਰ ਨਿਭਾਅ ਰਹੇ ਹਨ। ਕਹਾਣੀ ਇਨ੍ਹਾਂ ਦੋਹਾਂ ਦੇ ਦੁਆਲੇ ਘੁੰਮਦੀ ਹੈ। ਟ੍ਰੇਲਰ ਵਿੱਚ ਰਿਤਿਕ ਐਕਸ਼ਨ, ਡਾਂਸ ਤੇ ਰੋਮੈਂਸ ਕਰ ਰਹੇ ਹਨ ਪਰ ਸਭ ਕੁਝ ਓਵਰ ਲੱਗ ਰਿਹਾ ਹੈ। ਰਿਤਿਕ ਦੀ ਅਦਾਕਾਰੀ ਬੇਹੱਦ ਲਾਊਡ ਲੱਗ ਰਹੀ ਹੈ ਹਾਲਾਂਕਿ ਕਹਾਣੀ ਕੁਝ ਵੱਖਰੀ ਜ਼ਰੂਰ ਜਾਪ ਰਹੀ ਹੈ। ਬਾਕੀ ਤਾਂ ਫਿਲਮ ਆਉਣ 'ਤੇ ਦਰਸ਼ਕ ਦੀ ਫੈਸਲਾ ਕਰਨਗੇ। ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਗੀ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















