ਪੜਚੋਲ ਕਰੋ
(Source: ECI/ABP News)
ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ 'ਚ, ਦਿੱਤਾ ਅਜਿਹਾ ਬਿਆਨ
ਕੰਗਨਾ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਆਪਣੇ ਤਜ਼ਰਬੇ ਸਾਰਿਆਂ ਨਾਲ ਸ਼ੇਅਰ ਕੀਤੇ ਹਨ। ਪਾਇਲ ਘੋਸ਼ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਕਈ ਸਹਿਕਰਮੀਆਂ ਨੇ ਅਜਿਹਾ ਕੀਤਾ ਹੈ।
![ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ 'ਚ, ਦਿੱਤਾ ਅਜਿਹਾ ਬਿਆਨ Kangana Ranaut joins Anurag-Pyal case after Sushant-drugs case ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ 'ਚ, ਦਿੱਤਾ ਅਜਿਹਾ ਬਿਆਨ](https://static.abplive.com/wp-content/uploads/sites/5/2020/09/21202926/Kangana-Ranaut-anurag-kashyap.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਲਗਾਤਾਰ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹੁਣ ਇਸ ਤੋਂ ਬਾਅਦ ਕੰਗਨਾ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਆਪਣੇ ਤਜ਼ਰਬੇ ਸਾਰਿਆਂ ਨਾਲ ਸ਼ੇਅਰ ਕੀਤੇ ਹਨ। ਪਾਇਲ ਘੋਸ਼ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਕਈ ਸਹਿਕਰਮੀਆਂ ਨੇ ਅਜਿਹਾ ਕੀਤਾ ਹੈ।
ਸ਼ਨੀਵਾਰ ਨੂੰ ਅਨੁਰਾਗ ਕਸ਼ਯਪ ਖਿਲਾਫ ਸਨਸਨੀਖੇਜ਼ ਦੋਸ਼ ਲਾਉਣ ਵਾਲੀ ਪਾਇਲ ਘੋਸ਼ ਨੂੰ ਆਪਣਾ ਸਮਰਥਨ ਦਿੰਦੇ ਹੋਏ ਰਨੌਤ ਨੇ ਟਵੀਟ ਕੀਤਾ, “ਅਨੁਰਾਗ ਨੇ ਮੰਨਿਆ ਕਿ ਵੱਖਰੇ-ਵੱਖਰੇ ਲੋਕਾਂ ਨਾਲ ਵਿਆਹ ਕਰਾਉਣ ਦੇ ਬਾਅਦ ਵੀ ਅਨੁਰਾਗ ਕਦੇ ਸੰਤੁਸ਼ਟ ਨਹੀਂ ਰਹੇ। ਅਨੁਰਾਗ ਨੇ ਪਾਇਲ ਨਾਲ ਜੋ ਕੀਤਾ, ਉਹ ਇੱਕ ਆਮ ਗੱਲ ਹੈ। ਬਾਲੀਵੁੱਡ 'ਚ, ਇੱਥੇ ਸੰਘਰਸ਼ਸ਼ੀਲ ਬਾਹਰੀ ਲੜਕੀਆਂ ਨਾਲ ਸੈਕਸ ਵਰਕਰਾਂ ਵਾਂਗ ਵਰਤਾਓ ਕੀਤਾ ਜਾਂਦਾ ਹੈ।"What #PayalGhosh says many big heroes have done this to me also, suddenly flash their genitals after locking van or room door or in a party during a friendly dance on the dance floor stick his tongue in your mouth, take appointment for work and come home but force himslef on you.
— Kangana Ranaut (@KanganaTeam) September 20, 2020
ਅਨੁਰਾਗ ਕਸ਼ਯਪ ਤੇ ਕੰਗਨਾ ਰਨੌਤ ਵਿਚਕਾਰ ਟਵਿੱਟਰ 'ਤੇ ਅਕਸਰ ਹੀ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ। ਰਾਨੌਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਸਪੱਸ਼ਟ ਸਮਰਥਕ ਹੈ, ਜਦੋਂਕਿ ਕਸ਼ਯਪ ਸਰਕਾਰ ਦੀ ਸਖ਼ਤ ਅਲੋਚਨਾ ਕਰਦੇ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I far as I know Anurag self admittedly has never been monogamous even when he was married to various people, what Anurag did to Payal is a common practice in Bullywood, treating struggling outsider girls like sex workers comes naturally to them #AnuragKashyap #PayalGhosh https://t.co/d07hF40FIe
— Kangana Ranaut (@KanganaTeam) September 20, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)