ਪੜਚੋਲ ਕਰੋ
Advertisement
Viral Video: ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਫੰਨੀ ਵੀਡੀਓ 'ਚ ਲੋਕਾਂ ਲਈ ਸੁਰੱਖਿਆ ਦਾ ਸੁਨੇਹਾ
Kapil Sharma Funny video: ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਮਾਸਕ ਪਹਿਨਣ ਨੂੰ ਉਤਸ਼ਾਹਿਤ ਕਰਦੀ ਹੈ।
ਮੁੰਬਈ: ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਮਜ਼ਾਕੀਆ ਵੀਡੀਓ ਹੈ। ਇਹ ਵੀਡੀਓ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਮਾਸਕ ਪਹਿਨਣ ਨੂੰ ਉਤਸ਼ਾਹਿਤ ਕਰਦਾ ਹੈ। ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਪਣੇ ਤੇ ਆਪਣੇ ਪਰਿਵਾਰ ਨੂੰ ਕੋਰੋਨਾ ਤੋਂ ਬਚਾਉਣ ਲਈ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਸ ਨੇ ਸਾਲ 2020 ਨੂੰ ਬਹੁਤ ਮਾੜਾ ਸਾਲ ਕਿਹਾ ਹੈ।
ਦੱਸ ਦਈਏ ਕਿ ਇਸ ਵੀਡੀਓ 'ਚ ਇੱਕ ਔਰਤ ਹੰਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਹੰਸ ਦੇ ਸਾਮਹਣੇ ਬੈਠੀ ਹੈ ਤੇ ਉਸ ਨੇ ਮੂੰਹ ਦੇ ਹੇਠਾਂ ਗਰਦਨ 'ਤੇ ਮਾਸਕ ਪਾਇਆ ਹੈ। ਅਚਾਨਕ ਹੰਸ ਉਸ ਦੇ ਮਾਸਕ ਨੂੰ ਖਿੱਚਦਾ ਹੈ, ਜਿਸ ਤੋਂ ਬਾਅਦ ਮਾਸਕ ਔਰਤ ਦੇ ਮੂੰਹ ਤੇ ਨੱਕ ਨੂੰ ਢੱਕਦਾ ਹੈ। ਇਸ ਦੌਰਾਨ ਔਰਤ ਪਿੱਛੇ ਵੱਲ ਡਿੱਗਦੀ ਹੈ।
ਦੱਸ ਦਈਏ ਵੇਖਣ ਨੂੰ ਬੇਸ਼ੱਕ ਇਹ ਵੀਡੀਓ ਕਾਫ਼ੀ ਫੰਨੀ ਲੱਗਦਾ ਹੈ, ਪਰ ਇਸ ਤੋਂ ਲੋਕਾਂ ਨੂੰ ਚੰਗਾ ਸਬਕ ਸਿੱਖਣ ਦੀ ਲੋੜ ਹੈ।
ਵੇਖੋ ਕਪੀਲ ਸ਼ਰਮਾ ਵਲੋਂ ਸ਼ੇਅਰ ਕੀਤਾ ਇਹ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Aaya samajh ? Always wear a mask for u n ur family’s protection 🙏 #COVID19 #2020worstyear pic.twitter.com/fQrwIN4bI5
— Kapil Sharma (@KapilSharmaK9) September 23, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement