ਪੜਚੋਲ ਕਰੋ

20 ਦਸੰਬਰ ਕਰੀਨਾ ਦੀ ਡਿਲਵਰੀ ਡੇਟ

ਮੁੰਬਈ: ਆਖਿਰਕਾਰ ਪਤਾ ਲੱਗ ਹੀ ਗਿਆ ਕਿ ਕਰੀਨਾ ਕਪੂਰ ਖਾਨ ਕਦ ਖੁਸ਼ਖਬਰੀ ਸੁਣਾਏਗੀ। ਉਨ੍ਹਾਂ ਦੇ ਪਿਤਾ ਰਣਧੀਰ ਕਪੂਰ ਨੇ ਦੱਸਿਆ ਹੈ ਕਿ 20 ਦਸੰਬਰ ਉਨ੍ਹਾਂ ਦੀ ਡਿਲਵਰੀ ਡੇਟ ਹੈ। ਉਨ੍ਹਾਂ ਕਿਹਾ, "ਕਰੀਨਾ ਨੇ ਪਿਆਰ ਨਾਲ ਆਪਣੀ ਪ੍ਰੈਗਨੈਂਸੀ ਨੂੰ ਹੈਂਡਲ ਕੀਤਾ ਹੈ। ਅਸੀਂ ਉਸ ਦੇ ਬੱਚੇ ਨੂੰ ਹੱਥਾਂ ਵਿੱਚ ਲੈਣ ਲਈ ਤਰਸ ਰਹੇ ਹਾਂ। ਉਹ ਤੇ ਬੱਚਾ ਬਿਲਕੁਲ ਤੰਦਰੁਸਤ ਹਨ।" kareena 20 ਦਸੰਬਰ ਕਰੀਨਾ ਦੀ ਡਿਲਵਰੀ ਡੇਟ ਉਨ੍ਹਾਂ ਇਹ ਵੀ ਕਿਹਾ ਕਿ ਪਤਾ ਨਹੀਂ ਅਜੇ ਕੀ ਉਹ ਨੈਚੂਰਲ ਤਰੀਕਾ ਆਪਣਾਏਗੀ ਜਾਂ ਫਿਰ ਸਰਜਰੀ। ਉਹ ਡਾਕਟਰ ਦੱਸੇਗੀ ਕਰੀਨਾ ਤੇ ਬੱਚੇ ਦੀ ਪੋਜ਼ੀਸ਼ਨ ਨੂੰ ਵੇਖਦੇ ਹੋਏ। ਫਿਲਹਾਲ ਅਸੀਂ ਤਿਆਰੀਆਂ ਕਰ ਰਹੇ ਹਾਂ ਨਵੇਂ ਮਹਿਮਾਨ ਦੇ ਸਵਾਗਤ ਲਈ। ਕਰੀਨਾ ਕਪੂਰ ਖਾਨ 36 ਸਾਲਾਂ ਦੀ ਹੈ। ਸੈਫ ਤੇ ਕਰੀਨਾ ਨੇ 2012 ਵਿੱਚ ਵਿਆਹ ਕਰਾਇਆ ਸੀ।

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
SAD News: ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cyclone Arnab: ਚੱਕਰਵਾਤ ਦਾ ਮੰਡਰਾ ਰਿਹਾ ਖ਼ਤਰਾ! 110 KM ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਚੱਕਰਵਾਤ ਦਾ ਮੰਡਰਾ ਰਿਹਾ ਖ਼ਤਰਾ! 110 KM ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Punjab News: 'ਆਪ' 'ਦੇ 3 ਸੀਨੀਅਰ ਵਿਧਾਇਕ BJP 'ਚ ਸ਼ਾਮਲ, ਸ਼ਮੂਲੀਅਤ ਮਗਰੋਂ ਤਿੰਨਾਂ ਦੇ ਬਿਆਨ ਨੇ ਮਚਾਈ ਤਰਥੱਲੀ...
'ਆਪ' 'ਦੇ 3 ਸੀਨੀਅਰ ਵਿਧਾਇਕ BJP 'ਚ ਸ਼ਾਮਲ, ਸ਼ਮੂਲੀਅਤ ਮਗਰੋਂ ਤਿੰਨਾਂ ਦੇ ਬਿਆਨ ਨੇ ਮਚਾਈ ਤਰਥੱਲੀ...
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Political News: ਸਰਕਾਰ 'ਤੇ ਮੰਡਰਾ ਰਿਹਾ ਵੱਡਾ ਸੰਕਟ! ਹੁਣ 25 ਬਾਗ਼ੀ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ, ਉਮਰ ਅਬਦੁੱਲਾ ਨੂੰ 14 ਦਿਨਾਂ ਦਾ ਅਲਟੀਮੇਟਮ ਦਿੱਤਾ, ਨਹੀਂ ਤਾਂ ਦੇਣਗੇ ਅਸਤੀਫ਼ਾ?
ਸਰਕਾਰ 'ਤੇ ਮੰਡਰਾ ਰਿਹਾ ਵੱਡਾ ਸੰਕਟ! ਹੁਣ 25 ਬਾਗ਼ੀ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ, ਉਮਰ ਅਬਦੁੱਲਾ ਨੂੰ 14 ਦਿਨਾਂ ਦਾ ਅਲਟੀਮੇਟਮ ਦਿੱਤਾ, ਨਹੀਂ ਤਾਂ ਦੇਣਗੇ ਅਸਤੀਫ਼ਾ?
Gold-Silver Price Crash: ਦੀਵਾਲੀ-ਧਨਤੇਰਸ ਤੋਂ ਪਹਿਲਾਂ ਗਾਹਕਾਂ ਨੂੰ ਰਾਹਤ! ਚਾਂਦੀ 40000 ਰੁਪਏ ਸਸਤੀ ਹੋਣ ਮਗਰੋਂ ਅੱਜ ਕਿੰਨਾ ਰੇਟ, ਜਾਣੋ ਸੋਨੇ ਦੀ ਕਿੰਨੀ ਡਿੱਗੀ ਜਾਂ ਵਧੀ ਕੀਮਤ?
ਦੀਵਾਲੀ-ਧਨਤੇਰਸ ਤੋਂ ਪਹਿਲਾਂ ਗਾਹਕਾਂ ਨੂੰ ਰਾਹਤ! ਚਾਂਦੀ 40000 ਰੁਪਏ ਸਸਤੀ ਹੋਣ ਮਗਰੋਂ ਅੱਜ ਕਿੰਨਾ ਰੇਟ, ਜਾਣੋ ਸੋਨੇ ਦੀ ਕਿੰਨੀ ਡਿੱਗੀ ਜਾਂ ਵਧੀ ਕੀਮਤ?
Punjab News: ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
Embed widget