ਮੁੰਬਈ: ਕਵੀ ਤੇ ਰਾਜਨੇਤਾ ਕੁਮਾਰ ਵਿਸ਼ਵਾਸ ਨੇ ਜੌਨ ਅਬਰਾਹਮ ਦੀ ਆਉਣ ਵਾਲੀ ਫਿਲਮ 'ਪਰਮਾਣੂ: ਦ ਸਟੋਰੀ ਆਫ ਪੋਖਰਣ' ਲਈ ਬੇਹੱਦ ਖੂਬਸੂਰਤ ਗੀਤ ਲਿਖਿਆ ਹੈ। ਗੀਤ ਦੇ ਬੋਲ ਹਨ 'ਦੇ ਦੇ ਜਗ੍ਹਾ'। ਕੁਮਾਰ ਵਿਸ਼ਵਾਸ ਦੇ ਗਾਏ ਇਸ ਗੀਤ ਨੂੰ ਯਾਸਰ ਦੇਸਾਈ ਨੇ ਗਾਇਆ ਹੈ ਤੇ ਸੰਗੀਤ ਸਚਿਨ-ਜਿਗਰ ਨੇ ਦਿੱਤਾ ਹੈ।


 

ਕੁਮਾਰ ਨੇ ਇਸ ਗੀਤ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਉਹ ਗੀਤ ਲਿਖਣ ਲੱਗਿਆਂ ਹਮੇਸ਼ਾਂ ਨਿਰਮਾਤਾ, ਸੰਗੀਤਕਾਰ ਤੇ ਨਿਰਦੇਸ਼ਕ ਦੀ ਜ਼ਰੂਰਤ ਨੂੰ ਪੂਰਾ ਕਰਦਿਆਂ ਨਾਲ ਦੀ ਨਾਲ ਸਾਹਿਤਕ ਪੱਖ ਦਾ ਵੀ ਪੂਰਾ ਧਿਆਨ ਰੱਖਦੇ ਹਨ।

https://twitter.com/DrKumarVishwas/status/997739887137828864