ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਹੋਇਆ ਲਾਂਚ, ਪ੍ਰਸ਼ੰਸਕ ਕਰ ਰਿਹੇ ਪੰਸਦ
ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਇਹਨਾਂ ਦੇ ਪ੍ਰਸ਼ੰਸਕ ਇਸ ਨੂੰ ਪਸੰਦ ਵੀ ਬਹੁਤ ਕਰ ਰਹੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੈ ਅਤੇ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਸਾਰਾ ਅਤੇ ਕਾਰਤਿਕ ਨੇ ਆਪਣੀ ਵੈਲੇਨਟਾਈਨ ਡੇਅ ਪਲਾਨ ਬਾਰ੍ਹੇ ਵੀ ਦੱਸਿਆ। ਕਾਰਤਿਕ ਆਰੀਅਨ ਨੇ ਕਿਹਾ ਕਿ ਉਹ ਵੈਲਨਟਾਈਨ ਡੇਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ' ਨੂੰ ਸਾਰਾ ਅਲੀ ਖ਼ਾਨ ਨਾਲ ਦੇਖਣਗੇ, ਜੋ ਇਸ ਫ਼ਿਲਮ 'ਚ ਉਸਦੀ ਸਹਿ-ਕਲਾਕਾਰ ਵੀ ਹਨ।
![ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਹੋਇਆ ਲਾਂਚ, ਪ੍ਰਸ਼ੰਸਕ ਕਰ ਰਿਹੇ ਪੰਸਦ Love Aaj Kal: Movie trailer launched ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਹੋਇਆ ਲਾਂਚ, ਪ੍ਰਸ਼ੰਸਕ ਕਰ ਰਿਹੇ ਪੰਸਦ](https://static.abplive.com/wp-content/uploads/sites/5/2020/01/18201118/LAK-Poster.jpg?impolicy=abp_cdn&imwidth=1200&height=675)
ਮੁਬੰਈ: ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਇਹਨਾਂ ਦੇ ਪ੍ਰਸ਼ੰਸਕ ਇਸ ਨੂੰ ਪਸੰਦ ਵੀ ਬਹੁਤ ਕਰ ਰਹੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੈ ਅਤੇ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਸਾਰਾ ਅਤੇ ਕਾਰਤਿਕ ਨੇ ਆਪਣੀ ਵੈਲੇਨਟਾਈਨ ਡੇਅ ਪਲਾਨ ਬਾਰ੍ਹੇ ਵੀ ਦੱਸਿਆ। ਕਾਰਤਿਕ ਆਰੀਅਨ ਨੇ ਕਿਹਾ ਕਿ ਉਹ ਵੈਲਨਟਾਈਨ ਡੇਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ' ਨੂੰ ਸਾਰਾ ਅਲੀ ਖ਼ਾਨ ਨਾਲ ਦੇਖਣਗੇ, ਜੋ ਇਸ ਫ਼ਿਲਮ 'ਚ ਉਸਦੀ ਸਹਿ-ਕਲਾਕਾਰ ਵੀ ਹਨ।
ਦੋਵੇਂ ਅਭਿਨੇਤਾ ਪਹਿਲੀ ਵਾਰ ਇਮਤਿਆਜ਼ ਅਲੀ ਦੀ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ। ਇਹ ਅਫਵਾਹ ਵੀ ਹੈ ਕਿ ਦੋਵੇਂ ਅਸਲ ਜ਼ਿੰਦਗੀ ਵਿੱਚ ਵੀ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਰਤਿਕ ਅਤੇ ਸਾਰਾ ਦੇ ਨਜ਼ਦੀਕੀ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਕੁਝ ਸਮਾਂ ਪਹਿਲਾਂ, ਖ਼ਬਰਾਂ ਆਈਆਂ ਸਨ ਕਿ ਹੁਣ ਦੋਵੇਂ ਇਕੱਠੇ ਨਹੀਂ ਹਨ। ਇਹ ਇੱਕ ਹੋਰ ਗੱਲ ਹੈ ਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਦੋਸਤੀ ਨਾਲੋਂ ਜ਼ਿਆਦਾ ਕਦੇ ਨਹੀਂ ਦੱਸਿਆ।
![ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਹੋਇਆ ਲਾਂਚ, ਪ੍ਰਸ਼ੰਸਕ ਕਰ ਰਿਹੇ ਪੰਸਦ](https://static.abplive.com/wp-content/uploads/sites/5/2020/01/18201148/Love-Aaj-kal-trailer.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)