ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਅਲੀਗੜ੍ਹ' ਲਈ ਮਨੋਜ ਬਾਜਪਾਈ ਨੂੰ ਬੈਸਟ ਐਕਟਰ ਐਵਾਰਡ
!['ਅਲੀਗੜ੍ਹ' ਲਈ ਮਨੋਜ ਬਾਜਪਾਈ ਨੂੰ ਬੈਸਟ ਐਕਟਰ ਐਵਾਰਡ Manoj Award For Aligarh 'ਅਲੀਗੜ੍ਹ' ਲਈ ਮਨੋਜ ਬਾਜਪਾਈ ਨੂੰ ਬੈਸਟ ਐਕਟਰ ਐਵਾਰਡ](https://static.abplive.com/wp-content/uploads/sites/5/2016/11/25162443/manoj-aligarh.jpg?impolicy=abp_cdn&imwidth=1200&height=675)
ਮੁੰਬਈ: ਅਦਾਕਾਰ ਮਨੋਜ ਬਾਜਪਾਈ ਨੂੰ ਆਪਣੀ ਫਿਲਮ 'ਅਲੀਗੜ੍ਹ' ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਬ੍ਰਿਸਬੇਨ ਵਿੱਚ ਹੋਏ ਦਸਵੇਂ ਏਸ਼ੀਆ ਪੈਸੀਫਿਕ ਸਕ੍ਰੀਨ ਐਵਾਰਡਜ਼ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ, ਇਹ ਇੱਕ ਬਿਹਤਰੀਨ ਫਿਲਮ ਹੈ ਤੇ ਮਨੋਜ ਨੇ ਸ਼ਾਨਦਾਰ ਕੰਮ ਕੀਤਾ ਹੈ।
ਮਨੋਜ ਨਾਲ ਮੁਕਾਬਲੇ ਵਿੱਚ ਸਨ ਅਦਾਕਾਰ ਨਵਾਜ਼ੂਦੀਨ ਸਿੱਦਿਕੀ। ਉਨ੍ਹਾਂ ਨੂੰ ਅਨੁਰਾਗ ਕਸ਼ਯਪ ਦੀ ਫਿਲਮ 'ਰਮਨ ਰਾਘਵ 2.0' ਲਈ ਵੀ ਖਾਸ ਪਛਾਣ ਦਿੱਤੀ ਗਈ।
'ਅਲੀਗੜ੍ਹ' ਇੱਕ ਅਸਲੀ ਕਹਾਣੀ 'ਤੇ ਅਧਾਰਤ ਸੀ। ਮੁਸਲਮਾਨ ਪ੍ਰਫੈਸਰ ਸੀਰਸ ਦੀ ਜ਼ਿੰਦਗੀ ਦੀ ਕਹਾਣੀ ਫਿਲਮ ਵਿੱਚ ਵਿਖਾਈ ਗਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)