ਪੜਚੋਲ ਕਰੋ

'ਮਿਰਜਿਆ' ਨੇ ਪੱਟਿਆ ਬਾਲੀਵੁੱਡ

ਮੁੰਬਈ : ਫਿਲਮਕਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਆਉਣ ਵਾਲੀ ਰੋਮਾਂਟਿਕ ਫਿਲਮ 'ਮਿਰਜਿਆ' ਦੀ ਪ੍ਰਸੰਸਾ ਕਰਦੇ ਹੋਏ ਅਮਿਤਾਭ ਬੱਚਨ, ਮੇਘਨਾ ਗੁਲਜ਼ਾਰ ਤੇ ਸੁਨੀਲ ਸ਼ੈਟੀ ਜਿਵੇਂ ਬਾਲੀਵੁੱਡ ਦਿੱਗਜ਼ਾਂ ਨੇ ਕਿਹਾ ਕਿ ਫਿਲਮ ਬਿਲਕੁਲ ਇੱਕ ਕਵਿਤਾ ਜਿਹੀ ਹੈ। ਸੂਰਜ ਪੰਚੋਲੀ ਤੇ ਹੁਮਾ ਕੁਰੈਸੀ ਨੇ ਵੀ ਨਵੋਦਿਤਾ ਹਰਸ਼ਵਰਧਨ ਕਪੂਰ ਅਭਿਨੀਤ ਫਿਲਮ ਦੀ ਸਰਾਹਨਾ ਕੀਤੀ। ਦਿੱਗਜਾਂ ਨੇ ਕੀਤਾ ਟਵੀਟ ਅਮਿਤਾਭ ਬੱਚਣ: ਮਿਰਜਿਆ ਵੇਖੀ। ਇਹ ਕਵਿਤਾ ਜਿਹੀ ਹੈ। ਹੈਰਾਨੀਜਨਕ ਹੈ ਕਿ ਨਵੇਂ ਨਜ਼ਰੀਏ ਨਾਲ ਕਹਾਣੀ ਕਹਿਣ ਦਾ ਤਰੀਕਾ ਹੈ। ਸ਼ਬਾਨਾ ਆਜਮੀ: ਮਿਰਜਿਆ ਦੀ ਖੂਬਸੂਰਤੀ ਵੇਖ ਕੇ ਹੈਰਾਨ ਰਹਿ ਗਏ। ਫਿਲਮ ਜਨੂੰਨ, ਹੈਰਾਨੀਜਨਕ ਦ੍ਰਿਸ਼ਾਂ, ਚੰਗੇ ਸੰਗੀਤ ਤੇ ਨਵੇਂ ਸੁਫਨਿਆਂ ਨਾਲ ਬਣੀ ਹੈ। ਮੇਘਾ ਗੁਲਜਾਰ: ਮਿਰਜਿਆ ਦਿਲਚਸਪ ਅਨੁਭਵ ਰਿਹਾ। ਚਮਕਦਾ ਹੋਇਆ ਪ੍ਰਦਰਸ਼ਨ, ਜੀਵੰਤ ਸੰਗੀਤ ਤੇ ਇੱਕ ਅਸਾਧਾਰਨ ਕਹਾਣੀ ਨਾਲ ਲੋਕ ਕਥਾਵਾਂ ਜੁੜੀਆਂ ਹਨ। ਹੁਮਾ ਕੁਰੈਸ਼ੀ: ਅਭਿਨੇਤਾ ਹਰਸ਼ਵਰਧਨ ਕਪੂਰ ਬਿਹਤਰੀਨ ਅਭਿਨੇਤਾ ਹੈ। ਦੋਸਤ ਦੇ ਨਾਲ ਆਪਸੀ ਮਿਹਨਤ ਰੰਗ ਲਿਆਈ ਹੈ। ਮਿਰਜਿਆ ਇੱਕ ਸਿਨੇਮਾਈ ਅਨੁਭਵ ਹੈ। ਸੁਨੀਲ ਸ਼ੇਟੀ: ਹਰਸ਼ਵਰਧਨ, ਤੁਹਾਨੂੰ ਆਪਣੀ ਪਹਿਲੀ ਪ੍ਰਸਤੂਤੀ ਉੱਚੇ ਪੱਧਰ 'ਤੇ ਲੈ ਕੇ ਗਏ ਹਨ। ਮਿਰਜਿਆ ਇੱਕ ਬੈਂਚ ਮਾਰਕ ਹੈ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...

Chandigarh News: ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Chandigarh News: ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ

Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 

PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ

Embed widget