ਪੜਚੋਲ ਕਰੋ

NTR Junior ਨੂੰ ਨਾ ਪਸੰਦ ਕਰਨ 'ਤੇ ਮੀਰਾ ਚੋਪੜਾ ਨੂੰ ਬਲਾਤਕਾਰ ਦੀਆਂ ਧਮਕੀਆਂ

ਇਸ ਤੋਂ ਬਾਅਦ ਐਨਟੀਆਰ ਜੂਨੀਅਰ ਦੇ ਪ੍ਰਸ਼ੰਸਕ ਮੀਰਾ ਦੇ ਪਿੱਛੇ ਪੈ ਗਏ। ਉਸ ਨੂੰ ਅਸ਼ਲੀਲ ਤੇ ਕੁਕਰਮ ਕਰਨ ਦੀਆਂ ਧਮਕੀਆਂ ਦਿੱਤੀ ਗਈਆਂ। ਦੁਰਵਿਵਹਾਰ ਤੇ ਟ੍ਰੋਲਿੰਗ ਦੀ ਅਥਾਹ ਪ੍ਰੇਸ਼ਾਨ ਮੀਰਾ ਨੇ ਐਨਟੀਆਰ ਜੂਨੀਅਰ ਨੂੰ ਟਵੀਟ ਕੀਤਾ।

ਮੁੰਬਈ: ਫਿਲਮੀ ਸਿਤਾਰਿਆਂ ਦੇ ਫੈਨਸ ਅਕਸਰ ਆਪਣੇ ਮਨਪਸੰਦ ਸਟਾਰ ਦੇ ਕ੍ਰੇਜ਼ 'ਚ ਹੱਦਾਂ ਪਾਰ ਕਰ ਜਾਂਦੇ ਹਨ। ਅਜਿਹਾ ਹੀ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ (Meera Chopra) ਨਾਲ ਹੋਇਆ, ਜਿਸ ਨੂੰ ਐਨਟੀਆਰ ਜੂਨੀਅਰ (NTR Junior) ਦੇ ਪ੍ਰਸ਼ੰਸਕਾਂ ਨੇ ਟਵਿੱਟਰ (Twitter) 'ਤੇ ਟ੍ਰੋਲ ਕੀਤਾ ਤੇ ਉਸ ਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਪਈ। ਮੀਰਾ ਨੇ ਟਵਿੱਟਰ 'ਤੇ ਹੈਦਰਾਬਾਦ ਪੁਲਿਸ ਨੂੰ ਟੈਗ ਕਰਕੇ ਟ੍ਰੋਲ ਅਕਾਉਂਟਸ ਖਿਲਾਫ ਕਾਰਵਾਈ ਦੀ ਬੇਨਤੀ ਕੀਤੀ ਹੈ। ਮੰਗਲਵਾਰ ਨੂੰ ਮੀਰਾ ਚੋਪੜਾ ਨੇ ਟਵਿੱਟਰ 'ਤੇ #AskMeera ਸੈਸ਼ਨ ਰੱਖਿਆ ਸੀ। ਇੱਕ ਫੈਨ ਨੇ ਤੇਲਗੂ ਸਿਨੇਮਾ ਵਿੱਚ ਉਸ ਦੇ ਮਨਪਸੰਦ ਅਦਾਕਾਰ ਬਾਰੇ ਤੇ ਇੱਕ ਸ਼ਬਦ ਵਿੱਚ ਐਨਟੀਆਰ ਜੂਨੀਅਰ ਨੂੰ ਪਰਿਭਾਸ਼ਤ ਕਰਨ ਬਾਰੇ ਪੁੱਛਿਆ। ਮੀਰਾ ਨੇ ਇਸ ‘ਤੇ ਲਿਖਿਆ- ਮੈਂ ਉਨ੍ਹਾਂ ਨੂੰ ਨਹੀਂ ਜਾਣਦੀ। ਮੈਂ ਉਸ ਦੀ ਫੈਨ ਨਹੀਂ ਹਾਂ। ਇੱਕ ਹੋਰ ਪ੍ਰਸ਼ੰਸਕ ਨੇ ਐਨਟੀਆਰ ਜੂਨੀਅਰ ਦੀਆਂ ਫਿਲਮਾਂ ਸ਼ਕਤੀ ਤੇ ਦੰਮੂ ਵੇਖਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਇਸ ਤੋਂ ਬਾਅਦ ਉਹ ਵੀ ਜੂਨੀਅਰ ਦੀ ਫੈਨ ਬਣ ਜਾਏਗੀ। ਮੀਰਾ ਨੇ ਇਸ ‘ਤੇ ਲਿਖਿਆ- ਧੰਨਵਾਦ। ਕੋਈ ਦਿਲਚਸਪ ਨਹੀਂ। ਮੀਰਾ ਨੇ ਆਪਣਾ ਮਨਪਸੰਦ ਐਕਟਰ ਮਹੇਸ਼ ਦੱਸਿਆ।
ਇਸ ਦੇ ਨਾਲ ਹੀ ਟ੍ਰੋਲਰਸ ਦਾ ਦੁਰਵਿਵਹਾਰ ਨਹੀਂ ਰੁਕਿਆ ਤਾਂ ਮੀਰਾ ਨੇ ਸਾਈਬਰ ਕ੍ਰਾਈਮ ਪੁਲਿਸ ਤੇ ਹੈਦਰਾਬਾਦ ਪੁਲਿਸ ਨੂੰ ਟੈਗ ਕੀਤਾ- ਮੈਂ ਇਨ੍ਹਾਂ ਸਾਰੇ ਖਾਤਿਆਂ ਦੀ ਰਿਪੋਰਟ ਕਰਨਾ ਚਾਹੁੰਦੀ ਹਾਂ, ਜੋ ਮੈਨੂੰ ਬਲਾਤਕਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਬਦਕਿਸਮਤੀ ਨਾਲ, ਇਹ ਸਾਰੇ ਐਨਟੀਆਰ ਜੂਨੀਅਰ ਦੇ ਫੈਨ ਕਲੱਬ ਹਨ। ਟਵਿੱਟਰ, ਮੈਂ ਤੁਹਾਨੂੰ ਇਸ ਮਾਮਲੇ ਨੂੰ ਵੇਖਣ ਲਈ ਬੇਨਤੀ ਕਰਦੀ ਹਾਂ। ਇਹ ਖਾਤੇ ਮੁਅੱਤਲ ਕਰੋ। ਇਸ ਦੇ ਨਾਲ ਹੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਸਿਤਾਰੇ ਅਕਸਰ ਫੈਨਸ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕਰਦੇ ਹਨ। ਪ੍ਰਸ਼ੰਸਕਾਂ ਨੂੰ ਇਹ ਸਮਝਣਾ ਪਏਗਾ ਕਿ ਉਨ੍ਹਾਂ ਦੀ ਚੋਣ ਹਰ ਕਿਸੇ ਦੀ ਪਸੰਦ ਨਹੀਂ ਬਣ ਸਕਦੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Imran Khan News: ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
Nana Patekar: ਮਨੋਰੰਜਨ ਜਗਤ 'ਚ ਮਾਤਮ ਦਾ ਮਾਹੌਲ, ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ- ਛਾਤੀ 'ਚ ਤੇਜ਼ ਦਰਦ ਅਤੇ ਫਿਰ ਦਿਲ ਦਾ ਦੌਰਾ; ਡਾਕਟਰਾਂ ਨੇ ICU 'ਚ 45 ਮਿੰਟਾਂ ਤੱਕ...
ਮਨੋਰੰਜਨ ਜਗਤ 'ਚ ਮਾਤਮ ਦਾ ਮਾਹੌਲ, ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ- ਛਾਤੀ 'ਚ ਤੇਜ਼ ਦਰਦ ਅਤੇ ਫਿਰ ਦਿਲ ਦਾ ਦੌਰਾ; ਡਾਕਟਰਾਂ ਨੇ ICU 'ਚ 45 ਮਿੰਟਾਂ ਤੱਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
Embed widget