ਪੜਚੋਲ ਕਰੋ
Advertisement
ਹਸਪਤਾਲ ਦਾਖਲ ਹੋਈ ਟੀਐਮਸੀ ਸਾਂਸਦ ਤੇ ਐਕਟਰਸ ਨੁਸਰਤ ਜਹਾਂ, ਜਾਣੋ ਕਾਰਨ
ਐਕਟਿੰਗ ਤੋਂ ਬਾਅਦ ਰਾਜਨੀਤੀ ‘ਚ ਛਾਈ ਟੀਐਮਸੀ ਸਾਂਸਦ ਨੁਸਰਤ ਜਹਾਂ ਨੂੰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ। ਇਸ ਦਾ ਕਾਰਨ ਹੈ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ।
ਕਲਕਤਾ: ਐਕਟਿੰਗ ਤੋਂ ਬਾਅਦ ਰਾਜਨੀਤੀ ‘ਚ ਛਾਈ ਟੀਐਮਸੀ ਸਾਂਸਦ ਨੁਸਰਤ ਜਹਾਂ ਨੂੰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ। ਇਸ ਦਾ ਕਾਰਨ ਹੈ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ। ਇਸ ਦੇ ਚੱਲਦੇ ਨੁਸਰਤ ਨੂੰ ਕੋਲਕਾਤਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਸਾਂਸਦ ਦੇ ਕਰੀਬੀ ਅਭਿਸ਼ੇਕ ਮਜੂਮਦਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਡਿਸਚਾਰਜ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਖ਼ਰਾਬ ਸਿਹਤ ਨੂੰ ਦਵਾਈ ਦਾ ਓਵਰਡੋਜ਼ ਕਿਹਾ ਜਾ ਰਿਹਾ ਸੀ। ਇਸ ਦਾ ਨੁਸਰਤ ਦੇ ਪਰਿਵਾਰਕ ਮੈਂਬਰਾਂ ਨੇ ਖੰਡਨ ਕੀਤਾ।
ਦੱਸ ਦਈਏ ਕਿ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਨੁਸਰਤ ਜਹਾਂ ਬੰਗਲਾ ਫ਼ਿਲਮਾਂ ਦੀ ਫੇਮਸ ਅਦਾਕਾਰਾ ਰਹੀ ਹੈ। ਇਸ ਦੇ ਨਾਲ ਹੀ ਨੁਸਰਤ ਆਪਣੀ ਖੂਬਸੂਰਤੀ ਕਰਕੇ ਵੀ ਕਾਫੀ ਫੇਮਸ ਹੈ। ਇਨ੍ਹਾਂ ਲੋਕ ਸਭਾ ਚੋਣਾਂ ‘ਚ ਉਸ ਨੇ ਆਪਣੇ ਵਿਰੋਧੀ ਭਾਜਪਾ ਦੇ ਸੰਯਨਤਨ ਘੌਸ਼ ਨੂੰ ਕਰੀਬ ਤਿੰਨ ਲੱਖ ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਬਾਅਦ ਤੋਂ ਹੀ ਨੁਸਰਤ ਸੁਰਖੀਆਂ ‘ਚ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement