ਪੜਚੋਲ ਕਰੋ

'ਐਮ ਐਸ ਧੋਨੀ' ਦੀ ਕਮਾਈ ਨੇ ਸਭ ਨੂੰ ਚੌਂਕਾਇਆ

ਕ੍ਰਿਕੇਟਰ ਐਮ ਐਸ ਧੋਨੀ ਦੀ ਬਾਓਪਿਕ ਬਾਕਸ ਆਫਿਸ 'ਤੇ ਤਾਬੜ ਤੋੜ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਪਹਿਲਾਂ 100 ਕਰੋੜ ਦੇ ਕਲੱਬ ਵਿੱਚ ਐਂਟਰੀ ਲਈ ਅਤੇ ਹੁਣ 200 ਕਰੋੜ ਤੋਂ ਵੀ ਵੱਧ ਕਮਾਈ ਕਰ ਲਈ ਹੈ। 30 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ 204 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ। ਭਾਰਤ ਵਿੱਚ 175 ਕਰੋੜ ਅਤੇ ਵਿਦੇਸ਼ਾਂ ਵਿੱਚ 29 ਕਰੋੜ ਰੁਪਏ ਦੀ ਕਮਾਈ ਕਰ ਚੁਕੀ ਹੈ। ਫਿਲਮ ਦਾ ਇਹ ਤੀਜਾ ਹਫਤਾ ਚਲ ਰਿਹਾ ਹੈ ਅਤੇ ਦਰਸ਼ਕ ਫਿਲਮ ਨੂੰ ਵੇਖਣ ਵਿੱਚ ਪੂਰੀ ਦਿਲਚਸਪੀ ਵਿਖਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਇਹ ਪਹਿਲੀ ਬਾਓਪਿਕ ਹੈ। ਇਸ ਫਿਲਮ ਨੇ ਅਕਸ਼ੇ ਕੁਮਾਰ ਦੀਆਂ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਟਾਪ ਹੈਡਲਾਈਨ

Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ

Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ

NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 

iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ

Zodiac Sign: ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
Vaibhav Sooryavanshi: ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ

Embed widget