ਪੜਚੋਲ ਕਰੋ

ਨਿੱਕਾ ਫਿਰ ਕਰੇਗਾ ਕਮਾਲ !

ਚੰਡੀਗੜ੍ਹ: ਐਮੀ ਵਿਰਕ ਦੀ ਫਿਲਮ 'ਨਿੱਕਾ ਜੈਲਦਾਰ' ਦੀ ਬੌਕਸ ਆਫਿਸ 'ਤੇ ਕਾਮਯਾਬੀ ਵੇਖਣ ਤੋਂ ਬਾਅਦ ਇਸ ਦਾ ਸੀਕਵੈਲ ਵੀ ਅਨਾਊਂਸ ਹੋ ਗਿਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਫਿਲਮ ਦੀ ਟੀਮ ਨੇ ਦੂਜੇ ਭਾਗ ਬਾਰੇ ਦੱਸਿਆ। 'ਨਿੱਕਾ ਜੈਲਦਾਰ 2' ਇੱਕ ਈਮੋਸ਼ਨਲ ਤੇ ਡਰਾਮਾ ਫਿਲਮ ਹੋਵੇਗੀ ਜੋ ਅਗਲੇ ਸਾਲ ਸਤੰਬਰ ਵਿੱਚ ਰਿਲੀਜ਼ ਕੀਤੀ ਜਾਏਗੀ। ਫਿਲਮ ਨੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੇ ਕਿਹਾ, "ਫਿਲਮ ਦੀ ਸਾਰੀ ਕਾਸਟ ਤੇ ਟੀਮ ਸੇਮ ਹੈ। ਲੋਕਾਂ ਨੇ ਸਾਡੀ ਫਿਲਮ ਨੂੰ ਇੰਨਾ ਪਿਆਰ ਦਿੱਤਾ ਜਿਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ।" ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਵੀ ਖੁਦ ਨੂੰ ਖੁਸ਼ਨਸੀਬ ਸਮਝਦੇ ਹਨ। ਉਨ੍ਹਾਂ ਕਿਹਾ, "ਮੈਂ ਦਰਸ਼ਕਾਂ ਦਾ ਸ਼ੁਕਰਗੁਜਾਰ ਹਾਂ ਕਿ ਮੇਰੀ ਸੋਲੋ ਫਿਲਮ ਨੂੰ ਵੀ ਇੰਨਾ ਪਿਆਰ ਦਿੱਤਾ। ਇਸ ਨਾਲ ਮੈਨੂੰ ਚੰਗਾ ਕੰਮ ਕਰਨ ਲਈ ਹੋਰ ਉਤਸ਼ਾਹ ਮਿਲਦਾ ਹੈ।" 'ਨਿੱਕਾ ਜੈਲਦਾਰ' ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਸੀ ਜਿਸ ਵਿੱਚ ਪਿਆਰ ਤੇ ਕਾਮੇਡੀ ਦਾ ਤੜਕਾ ਹੈ। ਸਿਨੇਮਾਘਰਾਂ ਵਿੱਚ ਲੱਗੇ ਫਿਲਮ ਨੂੰ ਪੰਜ ਹਫਤੇ ਹੋ ਚੁੱਕੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Famous Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਿਆਸਤਦਾਨਾਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਿਆਸਤਦਾਨਾਂ ਨੇ ਜਤਾਇਆ ਦੁੱਖ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Video Leak: ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
Comedian Bharti-Harsh Divorce: ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
Gold-Silver Prices Today: ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਜੂਨ 2026
Embed widget