ਪੜਚੋਲ ਕਰੋ
Advertisement
(Source: ECI/ABP News/ABP Majha)
ਨੋਟ ਬੈਨ ਤੇ ਸੁਣੋ ਪੰਮੀ ਅੰਟੀ ਦਾ ਦੁਖੜਾ !
ਚੰਡੀਗੜ੍ਹ: ਬੀਤੀ ਰਾਤ ਪ੍ਰਧਾਨ ਮੰਤਰੀ ਮੋਦੀ ਦੇ 500 ਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕਰਨ ਦੇ ਫੈਸਲੇ 'ਤੇ ਹਰ ਕੋਈ ਆਪਣੀ-ਆਪਣੀ ਗੱਲ ਰੱਖ ਰਿਹਾ ਹੈ। ਕੋਈ ਇਸ ਫੈਸਲੇ ਤੋਂ ਖੁਸ਼ ਹੈ ਤਾਂ ਕੋਈ ਬੇਹੱਦ ਪ੍ਰੇਸ਼ਾਨ। ਸਾਡੀ ਪੰਮੀ ਅੰਟੀ ਨੇ ਵੀ ਫੈਸਲੇ ਆਉਣ ਦੇ ਨਾਲ ਹੀ ਆਪਣੀ ਦੁੱਖੜਾ ਵੀ ਸਾਰਿਆਂ ਨੂੰ ਸੁਣਾ ਦਿੱਤਾ ਹੈ।
ਪੰਮੀ ਅੰਟੀ ਨੇ ਆਪਣੇ ਰਾਹੀਂ ਉਨ੍ਹਾਂ ਸਾਰੀਆਂ ਮਹਿਲਾਵਾਂ ਦਾ ਦੁੱਖ ਬਿਆਨ ਕੀਤਾ ਹੈ ਜੋ ਬਿਨਾਂ ਕਿਸੇ ਨੂੰ ਦਿੱਸੇ ਪੈਸੇ ਸਾਂਭ ਕੇ ਰੱਖਦੀਆਂ ਹਨ। ਪੰਮੀ ਆੰਟੀ ਦੱਸ ਰਹੀ ਹੈ ਕਿ ਉਨ੍ਹਾਂ ਦੇ ਸਾਰੇ ਪੈਸੇ ਧਰੇ-ਧਰਾਏ ਰਹਿ ਗਏ ਤੇ ਉਹ ਬਰਬਾਦ ਹੋ ਗਈ ਹੈ।
ਪੰਮੀ ਅੰਟੀ ਅਕਾ ਸੂਮੀਏਰ ਪਰੀਸ਼ਾ ਹਰ ਵਾਰ ਭੱਖਵੇਂ ਮੁੱਦਿਆਂ 'ਤੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਰਾਏ ਪੇਸ਼ ਕਰਦੇ ਹਨ। ਇਸ ਵਾਰ ਤਾਂ ਵਾਕਿਆ ਹੀ ਪੰਮੀ ਅੰਟੀ ਵਾਂਗ ਕਈ ਘਰਾਂ ਦੀਆਂ ਔਰਤਾਂ ਰੋ ਰਹੀਆਂ ਹੋਣਗੀਆਂ। ਤੁਹਾਨੂੰ ਕੀ ਲੱਗਦਾ ਹੈ ?
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement