ਪੜਚੋਲ ਕਰੋ
Advertisement
ਬਾਕਸ ਆਫਿਸ 'ਤੇ ਛਾਇਆ 'ਪਿੰਕ' ਦਾ ਜਾਦੂ
ਮੁੰਬਈ: ਸ਼ੂਜੀਤ ਸਰਕਾਰ ਦੀ ਫਿਲਮ 'ਪਿੰਕ' ਬਾਕਸ ਆਫਿਸ 'ਤੇ ਵਧੀਆ ਜਾ ਰਹੀ ਹੈ। ਪਹਿਲੇ ਦਿਨ ਸਿਰਫ 4.25 ਕਰੋੜ ਕਮਾਉਣ ਵਾਲੀ 'ਪਿੰਕ' ਨੇ ਤਿੰਨ ਦਿਨਾਂ ਵਿੱਚ ਕਰੀਬ 22 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। 'ਵਰਡ ਆਫ ਮਾਉਥ' ਕਰਕੇ ਫਿਲਮ ਨੂੰ ਕਾਫੀ ਫਾਇਦਾ ਹੋ ਰਿਹਾ ਹੈ।
#Pink Fri 4.32 cr, Sat 7.65 cr, Sun 9.54 cr. Total: ₹ 21.51 cr. India biz. EXCELLENT!
— taran adarsh (@taran_adarsh) 19 September 2016
Starting on a tepid note on Fri morning, the gradual growth in biz of #Pink is simply PHENOMENAL... Expected to be STRONG on weekdays too. — taran adarsh (@taran_adarsh) 19 September 2016ਫਿਲਮ 'ਪਿੰਕ' ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਤਾਪਸੀ ਪੰਨੂ ਦਾ ਅਹਿਮ ਕਿਰਦਾਰ ਹੈ। ਇਹ ਫਿਲਮ ਭਾਰਤ ਵਿੱਚ ਮਹਿਲਾਵਾਂ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਆਂਕ ਲਿਆ ਜਾਂਦਾ ਹੈ, ਉਸ ਦੀ ਸੱਚਾਈ 'ਤੇ ਅਧਾਰਿਤ ਹੈ। ਫਿਲਮ ਦਾ ਜ਼ਬਰਦਸਤ ਕੌਨਸੈਪਟ ਤੇ ਥਰਿਲ ਇਸ ਨੂੰ ਦਰਸ਼ਕਾਂ ਲਈ ਦਿਲਚਸਪ ਬਣਾ ਰਿਹਾ ਹੈ। ਫਿਲਮ ਮਹਿਲਾਵਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਬੇਹੱਦ ਪਸੰਦ ਆ ਰਹੀ ਹੈ। ਦੂਜੀ ਤਰਫ ਪਿੰਕ ਦੇ ਨਾਲ ਰਿਲੀਜ਼ ਹੋਈ ਫਿਲਮ 'ਰਾਜ਼ ਰੀਬੂਟ' ਨੇ ਤਿੰਨ ਦਿਨਾਂ ਵਿੱਚ 18 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਹੌਰਰ ਫਿਲਮ ਵਿੱਚ ਐਮਰਾਨ ਹਾਸ਼ਮੀ ਰੋਮੈਂਸ ਕਰਦੇ ਨਜ਼ਰ ਆ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement