ਪੜਚੋਲ ਕਰੋ

ਹਿੰਦੂ ਅੱਤਵਾਦ ਦੇ ਮੁੱਦੇ 'ਤੇ ਘਿਰੀ ਪ੍ਰਿਅੰਕਾ ਚੋਪੜਾ

ਮੁੰਬਈ: ਪਿਛਲੇ ਦਿਨੀਂ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਸੁਰਖੀਆਂ 'ਚ ਆਉਣ ਵਾਲੀ ਪ੍ਰਿਅੰਕਾ ਚੋਪੜਾ ਹੁਣ ਵਿਵਾਦਾਂ 'ਚ ਘਿਰ ਗਈ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਅਮਰੀਕੀ ਸ਼ੋਅ 'ਕੁਆਂਟਿਕੋ 3' 'ਚ ਰੁੱਝੀ ਹੋਈ ਹੈ। ਪਰ ਪ੍ਰਿਅੰਕਾ ਆਪਣੇ ਇਸ ਸ਼ੋਅ ਦੇ ਇੱਕ ਐਪੀਸੋਡ ਕਰਕੇ ਵਿਵਾਦਾਂ 'ਚ ਵੀ ਆ ਗਈ ਹੈ। 'ਕਾਂਟਿਕਾ 3' ਦੇ ਇਕ ਐਪੀਸੋਡ 'ਚ ਹਿੰਦੂ ਅੱਤਵਾਦ ਦਿਖਾਉਣ 'ਤੇ ਪ੍ਰਿਅੰਕਾ ਕਈਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਹਾਲਾਂਕਿ, ਸ਼ੋਅ ਦੇ ਨਿਰਮਾਤਾਵਾਂ ਨੇ ਇਸ ਮੁੱਦੇ ਨੂੰ ਲੈਕੇ ਮਾਫੀ ਮੰਗ ਲਈ ਹੈ ਤੇ ਨਾਲ ਹੀ ਕਿਹਾ ਕਿ ਇਸ ਮੁੱਦੇ 'ਤੇ ਪ੍ਰਿਅੰਕਾ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਨੇੜਤਾ ਨੂੰ ਲੈਕੇ ਸੁਰਖੀਆਂ 'ਚ ਆਈ ਸੀ। ਅਜਿਹੇ 'ਚ ਇਕ ਵਾਰ ਫਿਰ ਪ੍ਰਿਅੰਕਾ ਨੂੰ ਸੋਸ਼ਲ ਮੀਡੀਆ ਤੇ ਇਕ ਵੀਡੀਓ 'ਚ ਨਿਕ ਨਾਲ ਕੇਨੇਡੀ ਏਅਰਪੋਰਟ 'ਤੇ ਦੇਖਿਆ ਗਿਆ। ਪ੍ਰਿਅੰਕਾ ਨਾਲ ਨਿਕ ਦਾ ਨਾਂ ਉਦੋਂ ਜੁੜਿਆ ਸੀ ਜਦੋਂ ਪਿਛਲੇ ਸਾਲ ਮੇਟ ਗਾਲਾ ਦੌਰਾਨ ਦੋਵੇਂ ਇਕੱਠੇ ਰੈੱਡ ਕਾਰਪੇਟ ਤੇ ਦਿਖਾਈ ਦਿੱਤੇ ਸੀ। https://twitter.com/hipslikePC/status/1005200536251985920 ਦੱਸ ਦਈਏ ਕਿ ਪ੍ਰਿਅੰਕਾ ਤੋਂ ਨਿਕ ਉਮਰ ਵਿੱਚ 10 ਸਾਲ ਛੋਟੇ ਹਨ। ਪ੍ਰਿਅੰਕਾ ਚੋਪੜਾ ਛੇਤੀ ਹੀ 36 ਸਾਲ ਦੀ ਹੋ ਜਾਵੇਗੀ ਜਦਕਿ ਨਿਕ ਆਪਣਾ 26ਵਾਂ ਜਮਨ ਦਿਨ ਮਨਾਉਣਗੇ। ਦੋਵਾਂ ਦੇ ਰਿਸ਼ਤੇ ਪਿੱਛੇ ਕੀ ਸੱਚ ਹੈ ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਪਿਛਲੇ ਸਮੇਂ ਤੋਂ ਦੋਵੇਂ ਇਕ ਦੂਜੇ ਨਾਲ ਸਮਾਂ ਬਤੀਤ ਕਰ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਦੋਵਾਂ ਦਰਮਿਆਨ ਕੁਝ ਚੱਲ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ

ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ , 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ 'ਚ ਕਿਸਾਨ ਬੀਮਾ ਯੋਜਨਾ ਲਾਗੂ ਕਰੇ ਸਰਕਾਰ

ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਦਾ ਅਸਤੀਫਾ, ਕੈਸ਼ ਕਾਂਡ 'ਚ ਆਇਆ ਸੀ ਨਾਮ

Punjab 'ਚ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਸਿਮਰਨਜੀਤ ਸਿੰਘ ਮਾਨ

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ
ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ , 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ 'ਚ ਕਿਸਾਨ ਬੀਮਾ ਯੋਜਨਾ ਲਾਗੂ ਕਰੇ ਸਰਕਾਰ
ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ , 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ 'ਚ ਕਿਸਾਨ ਬੀਮਾ ਯੋਜਨਾ ਲਾਗੂ ਕਰੇ ਸਰਕਾਰ
ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਦਾ ਅਸਤੀਫਾ, ਕੈਸ਼ ਕਾਂਡ 'ਚ ਆਇਆ ਸੀ ਨਾਮ
ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਦਾ ਅਸਤੀਫਾ, ਕੈਸ਼ ਕਾਂਡ 'ਚ ਆਇਆ ਸੀ ਨਾਮ
Punjab 'ਚ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਸਿਮਰਨਜੀਤ ਸਿੰਘ ਮਾਨ
Punjab 'ਚ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਸਿਮਰਨਜੀਤ ਸਿੰਘ ਮਾਨ
Amritpal Mehron ਨੂੰ ਬਠਿੰਡਾ ਲੈ ਕੇ ਪਹੁੰਚੀ ਪੰਜਾਬ ਪੁਲਿਸ , ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਦੁਬਈ ਤੋਂ ਕੀਤਾ ਗ੍ਰਿਫ਼ਤਾਰ

Gold Reserve News : ਸੋਨਾ ਖਰੀਦਣ ਦੀ ਲੱਗੀ ਹੋੜ ! ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਧਾਇਆ ਗੋਲਡ ਰਿਜ਼ਰਵ , ਕਿਹੜਾ ਦੇਸ਼ ਪਹਿਲੇ ਨੰਬਰ 'ਤੇ ?

ਹੋਟਲ 'ਚ ਦੇਹ ਵਪਾਰ ਦਾ ਪਰਦਾਫਾਸ਼, ਮਾਲਕ ਸਣੇ 8 ਜਣੇ ਗ੍ਰਿਫਤਾਰ; ਮੱਚੀ ਖਲਬਲੀ

Sonipat 'ਚ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 2 ਭੈਣਾਂ ਦੀ ਮੌਤ , ਜਨਮ ਦਿਨ ਮਨਾਉਣ ਆਇਆ ਸੀ ਪਰਿਵਾਰ 

Embed widget