ਪੜਚੋਲ ਕਰੋ

ਜਦੋਂ ਪਾਰਟੀ 'ਚ ਬੱਪੀ ਦਾ ਨੂੰ ਸੋਨੇ ਨਾਲ ਲੱਦਿਆ ਵੇਖ ਰਾਜ ਕੁਮਾਰ ਨੇ ਕਿਹਾ- ਮੰਗਲਸੂਤਰ ਦੀ ਕਮੀ ਹੈ, ਉਹ ਵੀ ਪਾ ਲੈਂਦੇ

When Raj Kumar made fun of Bappi Lahiri: ਅੱਜ-ਕੱਲ੍ਹ ਫ਼ਿਲਮ ਇੰਡਸਟਰੀ ਦੇ ਲੀਜੈਂਡ ਐਕਟਰ ਰਹੇ ਰਾਜ ਕੁਮਾਰ (Raj Kumar) ਦੀ ਚਰਚਾ ਹੈ, ਜੋ ਆਪਣੀ ਤੁਨਕਮਿਜਾਜ਼ੀ ਲਈ ਜਾਣੇ ਜਾਂਦੇ ਹਨ।

When Raj Kumar made fun of Bappi Lahiri: ਅੱਜ-ਕੱਲ੍ਹ ਫ਼ਿਲਮ ਇੰਡਸਟਰੀ ਦੇ ਲੀਜੈਂਡ ਐਕਟਰ ਰਹੇ ਰਾਜ ਕੁਮਾਰ (Raj Kumar) ਦੀ ਚਰਚਾ ਹੈ, ਜੋ ਆਪਣੀ ਤੁਨਕਮਿਜਾਜ਼ੀ ਲਈ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜ ਕੁਮਾਰ ਅਕਸਰ ਸਾਹਮਣੇ ਵਾਲੇ ਨੂੰ ਕੁਝ ਅਜਿਹਾ ਕਹਿ ਦਿੰਦੇ ਸਨ ਕਿ ਸੁਣਨ ਵਾਲਾ ਕੰਬ ਜਾਂਦਾ ਸੀ। ਅਜਿਹੀ ਹੀ ਇੱਕ ਘਟਨਾ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ (Bappi Lahiri) ਨਾਲ ਵਾਪਰੀ ਸੀ ਜਿਸ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ।

Sonali Phogat Death: ਸੋਨਾਲੀ ਫੋਗਾਟ ਦੇ ਕਤਲ ਤੋਂ ਡਰੀ Bigg Boss ਦੀ ਇਹ ਪ੍ਰਤੀਯੋਗੀ, ਕਿਹਾ- ਇਸ ਪਿੱਛੇ ਹੈ ਵੱਡੀ ਗੱਲ...

ਦਰਅਸਲ ਬੱਪੀ ਦਾ ਆਪਣੇ ਗਾਏ ਬਿਹਤਰੀਨ ਗੀਤਾਂ ਕਾਰਨ ਹੀ ਨਹੀਂ ਸਗੋਂ ਕੱਪੜਿਆਂ ਕਾਰਨ ਵੀ ਕਾਫੀ ਚਰਚਾ 'ਚ ਰਹਿੰਦੇ ਸਨ। ਕਿੱਸਾ ਅਜਿਹਾ ਹੈ ਕਿ ਇੱਕ ਵਾਰ ਬੱਪੀ ਦਾ ਇੱਕ ਪਾਰਟੀ ਵਿੱਚ ਗਏ ਸੀ, ਇੱਥੇ ਬੱਪੀ ਦਾ ਆਮ ਵਾਂਗ ਬਹੁਤ ਸਾਰਾ ਸੋਨਾ ਪਹਿਨ ਕੇ ਪਹੁੰਚੇ ਸਨ।

ਇਸ ਪਾਰਟੀ ਵਿੱਚ ਰਾਜ ਕੁਮਾਰ ਵੀ ਮੌਜੂਦ ਸਨ। ਅਜਿਹੇ 'ਚ ਜਿਵੇਂ ਹੀ ਰਾਜ ਕੁਮਾਰ ਅਤੇ ਬੱਪੀ ਦਾ ਆਹਮੋ-ਸਾਹਮਣੇ ਆਏ ਤਾਂ ਅਦਾਕਾਰ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਬੱਪੀ ਦਾਅ ਹੈਰਾਨ ਰਹਿ ਗਏ। ਅਸਲ 'ਚ ਬੱਪੀ ਦਾ ਨੂੰ ਦੇਖ ਕੇ ਰਾਜ ਕੁਮਾਰ ਨੇ ਕਿਹਾ ਸੀ, 'ਬਹੁਤ ਵਧੀਆ, ਤੁਸੀਂ ਇਕ ਤੋਂ ਵਧ ਕੇ ਇਕ ਗਹਿਣੇ ਪਹਿਨੇ ਹੋਏ ਹਨ, ਸਿਰਫ ਇੱਕ ਮੰਗਲਸੂਤਰ ਦੀ ਕਮੀ ਸੀ, ਉਹ ਵੀ ਪਹਿਨ ਲੈਂਦੇ।'

ਕਿਹਾ ਜਾਂਦਾ ਹੈ ਕਿ ਰਾਜਕੁਮਾਰ ਦੀ ਇਸ ਗੱਲ ਨੂੰ ਭਾਵੇਂ ਬੱਪੀ ਦਾ ਨੇ ਮਜ਼ਾਕ ਵਿੱਚ ਟਾਲ ਦਿੱਤਾ ਸੀ, ਪਰ ਉਹ ਇੱਕ ਪਲ ਲਈ ਜ਼ਰੂਰ ਸਹਿਮ ਗਏ ਗਏ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਰਾਜ ਕੁਮਾਰ ਦੀ ਤੁਨਕ ਮਿਜ਼ਾਜ਼ੀ ਸਾਹਮਣੇ ਆਈ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇੱਕ ਵਾਰ ਐਕਟਰ ਗੋਵਿੰਦਾ (Govinda)  ਨੇ ਰਾਜ ਕੁਮਾਰ ਨੂੰ ਇੱਕ ਕਮੀਜ਼ ਗਿਫਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਰਾਜ ਕੁਮਾਰ ਨੇ ਉਸ ਕਮੀਜ਼ ਨੂੰ ਪਾੜ ਕੇ ਰੁਮਾਲ ਬਣਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜ ਕੁਮਾਰ ਨੇ ਵੀ ਲੀਜੈਂਡਰੀ ਅਭਿਨੇਤਾ ਧਰਮਿੰਦਰ ਨੂੰ ਬਾਂਦਰ ਆਖ ਚੁੱਕੇ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 

Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?

Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ

Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?

ABP Premium

ਵੀਡੀਓਜ਼

Gurdaspur Paster arrest | ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਕਾਬੂDimpy Dhillon | ਕੀ CM ਮਾਨ ਮੰਨਣਗੇ ਡਿੰਪੀ ਦੀਆਂ ਸ਼ਰਤਾਂ ਤੇ ਮੰਗਾਂ ? | PunjabpoliticsDimpy Dhillon | AAP 'ਚ ਸ਼ਾਮਲ ਹੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਦਾ ਗਿੱਦੜਬਾਹਾ 'ਚ ਸ਼ਕਤੀ ਪ੍ਰਦਰਸ਼ਨFarmer Leader Joginder ugrahan | ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਉਗਰਾਹਾਂ ਜਥੇਬੰਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
ਖਤਮ ਹੋਣ ਜਾ ਰਿਹਾ FASTag! ਛੇਤੀ ਸ਼ੁਰੂ ਹੋਵੇਗਾ GNSS ਸਿਸਟਮ, ਬਦਲ ਜਾਵੇਗਾ ਟੋਲ ਦਾ ਪੂਰਾ ਤਰੀਕਾ

ਨਹੀਂ ਰਹੇ ਮਹਾਨ ਪਹਿਲਵਾਨ, ਦੁਨੀਆ ਭਰ 'ਚ ਸੋਗ ਦੀ ਲਹਿਰ, 6 ਫੁੱਟ 9 ਇੰਚ ਕੱਦ ਪਾਉਂਦਾ ਸੀ ਧੱਕ

Ban on 156 Medicine: ਮੋਦੀ ਸਰਕਾਰ ਦਾ ਵੱਡਾ ਐਕਸ਼ਨ! ਬੈਨ ਕਰ ਦਿੱਤੀਆਂ 156 ਦਵਾਈਆਂ, ਪਾਬੰਦੀ ਦੀ ਅਸਲੀਅਤ ਆਈ ਸਾਹਮਣੇ

Diseases from Mosquito: ਮੱਛਰ ਦੇ ਡੰਗ ਨਾਲ ਹੋ ਸਕਦੀ ਮੌਤ! ਡੇਂਗੂ-ਮਲੇਰੀਆ ਹੀ ਨਹੀਂ ਸਗੋਂ ਹੋ ਸਕਦੀਆਂ 7 ਖਤਰਨਾਕ ਬਿਮਾਰੀਆਂ

Embed widget