ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਣੀ ਜਲਦ ਕਰੇਗੀ ਕਮਬੈਕ
![ਰਾਣੀ ਜਲਦ ਕਰੇਗੀ ਕਮਬੈਕ Rani To Make Her Comeback ਰਾਣੀ ਜਲਦ ਕਰੇਗੀ ਕਮਬੈਕ](https://static.abplive.com/wp-content/uploads/sites/5/2016/10/04160756/rani-new-580x395.jpg?impolicy=abp_cdn&imwidth=1200&height=675)
ਮੁੰਬਈ: ਅਦਾਕਾਰਾ ਰਾਣੀ ਮੁਖਰਜੀ ਦੋ ਸਾਲਾਂ ਬਾਅਦ ਹੁਣ ਮੁੜ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਖਬਰ ਹੈ ਕਿ ਰਾਣੀ ਜਲਦ ਇੱਕ ਸੋਸ਼ਲ ਮੁੱਦੇ 'ਤੇ ਅਧਾਰਿਤ ਫਿਲਮ ਵਿੱਚ ਕੰਮ ਕਰੇਗੀ। ਫਿਲਮ ਦਾ ਨਿਰਮਾਣ ਉਨ੍ਹਾਂ ਦੇ ਪਤੀ ਆਦਿੱਤਿਆ ਚੋਪੜਾ ਹੀ ਕਰਨਗੇ।
ਰਾਣੀ ਦੀ ਧੀ ਅਦੀਰਾ ਦੇ ਜਨਮ ਤੋਂ ਬਾਅਦ ਉਹ ਕਾਫੀ ਰੁੱਝ ਗਈ ਸੀ ਪਰ ਹੁਣ ਦਸੰਬਰ ਵਿੱਚ ਅਦੀਰਾ ਇੱਕ ਸਾਲ ਦੀ ਹੋ ਜਾਏਗੀ ਤੇ ਰਾਣੀ ਫਿਰ ਕੰਮ ਵੱਲ ਧਿਆਨ ਦੇ ਸਕਦੀ ਹੈ। ਰਾਣੀ ਇਸ ਤੋਂ ਪਹਿਲਾਂ ਬਾਲੀਵੁੱਡ ਫਿਲਮ 'ਮਰਦਾਣੀ' ਵਿੱਚ ਨਜ਼ਰ ਆਈ ਸੀ।
ਰਾਣੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਮੁੜ ਤੋਂ ਉਨ੍ਹਾਂ ਨੂੰ ਪਰਦੇ 'ਤੇ ਵੇਖਣਾ ਬੇਹੱਦ ਦਿਲਚਸਪ ਹੋਏਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)