ਪੜਚੋਲ ਕਰੋ
ਰਣਵੀਰ ਸਿੰਘ ਦਾ 'ਰੌਕ ਔਨ' ਅੰਦਾਜ਼ !

ਮੁੰਬਈ: ਅਦਾਕਾਰ ਰਣਵੀਰ ਸਿੰਘ ਆਪਣੇ 'ਬੇਫਿਕਰੇ' ਅੰਦਾਜ਼ ਲਈ ਤਾਂ ਮਸ਼ਹੂਰ ਹੀ ਹਨ ਪਰ ਹੁਣ ਉਹ 'ਬੇਫਿਕਰੇ' ਛੱਡ ਕੇ 'ਰੌਕ ਔਨ' ਮੋਡ ਵਿੱਚ ਆ ਗਏ ਹਨ। 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰੌਕ ਔਨ 2' ਨੂੰ ਆਪਣੇ ਅੰਦਾਜ਼ ਵਿੱਚ ਰਣਵੀਰ ਨੇ ਪ੍ਰਮੋਟ ਕੀਤਾ।
ਇਸ ਵੀਡੀਓ ਰਾਹੀਂ ਰਣਵੀਰ ਫੈਨਜ਼ ਨੂੰ ਕਹਿ ਰਹੇ ਹਨ ਕਿ ਮਿਊਜ਼ੀਕਲ ਫਿਲਮ 'ਰੌਕ ਆਨ 2' ਨੂੰ ਜ਼ਰੂਰ ਵੇਖਿਆ ਜਾਵੇ। ਸੂਪਰਹਿੱਟ ਫਿਲਮ 'ਰੌਕ ਆਨ' ਦੇ ਸੀਕਵੈਲ ਵਿੱਚ ਸ਼ਰੱਧਾ ਕਪੂਰ ਨੇ ਵੀ ਐਂਟਰੀ ਲਈ ਹੈ। ਰਣਵੀਰ ਹਰ ਵਾਰ ਹੋਰਾਂ ਦੀ ਫਿਲਮਾਂ ਨੂੰ ਪ੍ਰਮੋਟ ਕਰਨ ਲਈ ਕੁਝ ਨਾ ਕੁਝ ਵੱਖਰਾ ਕਰਦੇ ਹਨ। ਉਨ੍ਹਾਂ ਦੀ ਇਸ ਸਪਿਰਟ ਨੂੰ ਥੰਬਸ ਅੱਪ!Rock On Out in 4 days!!!! 🎸🎸🎸🎸⚡️⚡️⚡️⚡️#RockOn2@FarOutAkhtar @ShraddhaKapoor @rampalarjun @Purab_Kohli @ritesh_sid pic.twitter.com/VMtqd1Omva
— Ranveer Singh (@RanveerOfficial) 7 November 2016
ਹੋਰ ਪੜ੍ਹੋ























