ਪੜਚੋਲ ਕਰੋ
Advertisement
ਸ਼ਾਹਿਦ ਕਰੀਨਾ ਲੱਗੇ ਇੱਕ-ਦੂਜੇ ਦੇ ਗਲੇ
ਮੁੰਬਈ: ਐਕਸ ਲਵ ਬਰਡਜ਼ ਸ਼ਾਹਿਦ ਕਪੂਰ ਤੇ ਕਰੀਨਾ ਹਾਲ ਹੀ ਵਿੱਚ ਲਕਸ ਰੋਜ਼ ਐਵਾਰਡਜ਼ ਮੌਕੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ। ਅਕਸਰ ਇਹ ਦੋਵੇਂ ਅਜਿਹੇ ਮੌਕਿਆਂ 'ਤੇ ਇੱਕ-ਦੂਜੇ ਤੋਂ ਦੂਰ ਹੀ ਰਹਿੰਦੇ ਹਨ ਪਰ ਇਸ ਵਾਰ ਖਬਰ ਹੈ ਕਿ ਦੋਹਾਂ ਨੇ ਬਿਲਕੁਲ ਉਲਟ ਕੀਤਾ। ਇੱਕ-ਦੂਜੇ ਤੋਂ ਦੂਰ ਭੱਜਣ ਦੇ ਬਜਾਏ ਸ਼ਾਹਿਦ ਤੇ ਕਰੀਨਾ ਇੱਕ-ਦੂਜੇ ਦੇ ਗਲੇ ਮਿਲੇ।
ਕਰੀਨਾ ਨੇ ਸ਼ਾਹਿਦ ਨੂੰ ਪਿਓ ਬਣਨ ਦੀਆਂ ਮੁਬਾਰਕਾਂ ਦਿੱਤੀਆਂ। ਦੂਜੇ ਪਾਸੇ ਗਰਭਵਤੀ ਕਰੀਨਾ ਨੂੰ ਵੀ ਗਲੇ ਲੱਗ ਸ਼ਾਹਿਦ ਨੇ ਗੁੱਡ ਲੱਕ ਕਿਹਾ। ਇਹ ਉਸ ਸਮੇਂ ਹੋਇਆ ਜਦ ਦੋਵੇਂ ਬੈਕਸਟੇਜ ਸਨ।
ਇਸ ਤੋਂ ਪਹਿਲਾਂ ਇਹ ਦੋਵੇਂ ਫਿਲਮ 'ਉੜਤਾ ਪੰਜਾਬ' ਦੀ ਪ੍ਰੈੱਸ ਕਾਨਫਰੰਸ ਲਈ ਇਕੱਠਾ ਹੋਏ ਸਨ। ਦੋਹਾਂ ਨੇ ਇੱਕ-ਦੂਜੇ ਨੂੰ ਕਾਫੀ ਸਮੇਂ ਤੱਕ ਡੇਟ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement