ਪੜਚੋਲ ਕਰੋ
Advertisement
ਸਭ ਤੋਂ ਵੱਧ ਟੈਕਸ ਦਿੰਦੇ ਹਨ ਸਲਮਾਨ !
ਸਲਮਾਨ ਖ਼ਾਨ ਨੇ ਇਸ ਸਾਲ ਸਭ ਤੋਂ ਵੱਧ ਐਡਵਾਂਸ ਟੈਕਸ ਪੇਅ ਕੀਤਾ ਹੈ। 16 ਕਰੋੜ ਰੁਪਏ ਟੈਕਸ ਦੇ ਕੇ ਸਲਮਾਨ ਨੇ ਅਕਸ਼ੇ ਅਤੇ ਰਿਤਿਕ ਨੂੰ ਪਿੱਛੇ ਛੱਡ ਦਿੱਤਾ ਹੈ। ਇਨਕਮ ਟੈਕਸ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ ਸਲਮਾਨ ਤੋਂ ਬਾਅਦ ਅਕਸ਼ੇ ਅਤੇ ਰਿਤਿਕ ਆਉਂਦੇ ਹਨ।
ਅਕਸ਼ੇ ਅਤੇ ਰਿਤਿਕ 11 ਕਰੋੜ ਰੁਪਏ ਦੇ ਕੇ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਰਣਬੀਰ ਕਪੂਰ ਹਨ, ਜਿਹਨਾਂ ਨੇ ਕਰੀਬ 8 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਸ ਵਾਰ ਕਪਿਲ ਸ਼ਰਮਾ ਨੇ ਵੀ 6.06 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਸ ਨਾਲ ਉਹਨਾਂ ਨੇ ਆਮਿਰ ਖ਼ਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ ਅਤੇ ਅਮਿਤਾਭ ਬੱਚਨ ਦੀ ਟੈਕਸ ਜਾਣਕਾਰੀ ਨਹੀਂ ਦੱਸੀ ਗਈ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਪੰਜਾਬ
ਤਕਨਾਲੌਜੀ
Advertisement