ਪੜਚੋਲ ਕਰੋ
Advertisement
ਇਲਾਜ ਲਈ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸੰਜੇ ਦੱਤ ਪਹੁੰਚੇ ਹਸਪਤਾਲ
ਸੰਜੇ ਦੱਤ ਜਲਦ ਹੀ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਸੰਜੇ ਦੱਤ ਨੇ ਬੀਤੇ ਦਿਨੀਂ ਇਲਾਜ ਲਈ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਹ ਇਲਾਜ 'ਤੇ ਜਾਣ ਤੋਂ ਪਹਿਲਾਂ 'ਸੜਕ-2' ਦੀ ਡਬਿੰਗ ਦਾ ਕੰਮ ਨਿਪਟਾਉਣਾ ਟਾਹੁੰਦੇ ਹਨ।
ਮੁੰਬਈ: ਸੰਜੇ ਦੱਤ ਨੂੰ ਐਤਵਾਰ ਲੀਲਾਵਤੀ ਹਸਪਤਾਲ ਤੋਂ ਬਾਹਰ ਸਪੌਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਸੰਜੇ ਦੱਤ ਉੱਥੇ ਆਪਣੇ ਕੁਝ ਟੈਸਟ ਕਰਾਉਣ ਪਹੁੰਚੇ ਸਨ। ਉੱਥੋਂ ਟੈਸਟ ਕਰਾਉਣ ਤੋਂ ਬਾਅਦ ਹਸਪਤਾਲ ਤੋਂ ਆਉਂਦਿਆਂ ਉਨ੍ਹਾਂ ਨੂੰ ਸਪੌਟ ਕੀਤਾ ਗਿਆ।
ਰਿਪੋਰਟਾਂ ਮੁਤਾਬਕ ਸੰਜੇ ਦੱਤ ਜਲਦ ਹੀ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਸੰਜੇ ਦੱਤ ਨੇ ਬੀਤੇ ਦਿਨੀਂ ਇਲਾਜ ਲਈ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਹ ਇਲਾਜ 'ਤੇ ਜਾਣ ਤੋਂ ਪਹਿਲਾਂ 'ਸੜਕ-2' ਦੀ ਡਬਿੰਗ ਦਾ ਕੰਮ ਨਿਪਟਾਉਣਾ ਟਾਹੁੰਦੇ ਹਨ। ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਜੇਲ੍ਹ ਪ੍ਰਸ਼ਾਸਨ 'ਤੇ ਉੱਠੇ ਸਵਾਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡView this post on Instagram#SanjayDutt snapped post visit at #Lilavati #hospital in #mumbai today #sunday #manavmanglani
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement