ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੋਨਮ ਤੇ ਰਣਬੀਰ ਮੁੜ ਇਕੱਠੇ ਕਰਨਗੇ ਕੰਮ
![ਸੋਨਮ ਤੇ ਰਣਬੀਰ ਮੁੜ ਇਕੱਠੇ ਕਰਨਗੇ ਕੰਮ Sonam Ranbir ਸੋਨਮ ਤੇ ਰਣਬੀਰ ਮੁੜ ਇਕੱਠੇ ਕਰਨਗੇ ਕੰਮ](https://static.abplive.com/wp-content/uploads/sites/5/2016/11/25162044/RMH2014567111170Ranbir_Kapoor_-_Sonam_Kapoor_Ranbir-Kapoor-Sonam_8520111927251.jpg?impolicy=abp_cdn&imwidth=1200&height=675)
ਮੁੰਬਈ: ਸੋਨਮ ਤੇ ਰਣਬੀਰ ਕਪੂਰ ਨੇ ਬਾਲੀਵੁੱਡ ਦੇ ਪਰਦੇ 'ਤੇ ਫਿਲਮ 'ਸਾਂਵਰੀਆ' ਵਿੱਚ ਇਕੱਠੇ ਡੈਬਿਊ ਕੀਤਾ ਸੀ। 10 ਸਾਲਾਂ ਬਾਅਦ ਉਹ ਫਿਰ ਤੋਂ ਇੱਕ ਵਾਰ ਪਰਦੇ 'ਤੇ ਇਕੱਠੇ ਕੰਮ ਕਰਨਗੇ। ਸੰਜੇ ਦੱਤ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਲਈ ਰਣਬੀਰ ਤੇ ਸੋਨਮ ਇਕੱਠੇ ਹੋਣਗੇ।
ਰਣਬੀਰ ਕਪੂਰ ਜਿੱਥੇ ਸੰਜੇ ਦੱਤ ਦੀ ਭੂਮੀਕਾ ਵਿੱਚ ਨਜ਼ਰ ਆਉਣਗੇ, ਸੋਨਮ ਉਨ੍ਹਾਂ ਦੇ ਇੱਕ ਲਵ ਇੰਟਰਸਟ ਦਾ ਕਿਰਦਾਰ ਨਿਭਾਏਗੀ। ਸੂਤਰਾਂ ਨੇ ਦੱਸਿਆ, ਸੋਨਮ ਕਿਸੇ ਇੱਕ ਚਿਹਰੇ ਨੂੰ ਅਦਾ ਨਹੀਂ ਕਰੇਗੀ ਬਲਕਿ ਉਨ੍ਹਾਂ ਕਈ ਅਦਾਕਾਰਾਂ ਦਾ ਚਿਹਰਾ ਨਿਭਾਏਗੀ ਜਿਨ੍ਹਾਂ ਨੇ ਸੰਜੇ ਨੂੰ ਡੇਟ ਕੀਤਾ ਸੀ।
ਫਿਲਮ ਵਿੱਚ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਏਗੀ, ਇੱਕ ਪੱਤਰਕਾਰ ਦੇ ਕਿਰਦਾਰ ਵਿੱਚ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰਨਗੇ।
![Ranbir-Kapoor-And-Sonam](https://static.abplive.com/wp-content/uploads/sites/5/2016/11/25162014/Ranbir-Kapoor-And-Sonam-300x215.jpg)
![Sonam-Ranbir](https://static.abplive.com/wp-content/uploads/sites/5/2016/11/25162017/Sonam-Ranbir-300x165.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)