ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ੍ਰੀਦੇਵੀ ਨੇ ਲਾਈ ਧੀ 'ਤੇ ਪਾਬੰਦੀ !
![ਸ੍ਰੀਦੇਵੀ ਨੇ ਲਾਈ ਧੀ 'ਤੇ ਪਾਬੰਦੀ ! Sridevi Bans Daughtersbf ਸ੍ਰੀਦੇਵੀ ਨੇ ਲਾਈ ਧੀ 'ਤੇ ਪਾਬੰਦੀ !](https://static.abplive.com/wp-content/uploads/sites/5/2016/11/12161001/Jhanvi-Kapoor-Sridevi-580x395.jpg?impolicy=abp_cdn&imwidth=1200&height=675)
ਬੀਤੇ ਜ਼ਮਾਨੇ ਦੀ ਅਦਾਕਾਰਾ ਸ੍ਰੀਦੇਵੀ ਨੇ ਆਪਣੀ ਧੀ ਝਾਨਵੀ ਕਪੂਰ 'ਤੇ ਪਾਬੰਦੀ ਲਗਾ ਦਿੱਤੀ ਹੈ। ਜੀ ਹਾਂ, ਮੰਮੀ ਸ੍ਰੀਦੇਵੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਉਹਨਾਂ ਦੀ ਧੀ ਕਿਸੇ ਨੂੰ ਡੇਟ ਕਰੇ। ਖਬਰ ਹੈ ਕਿ ਸ੍ਰੀਦੇਵੀ ਨੇ ਝਾਨਵੀ ਨੂੰ ਬੁਆਏਫਰੈਂਡ ਬਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਮੁੰਡਿਆਂ ਨਾਲ ਦੋਸਤੀ ਨਹੀਂ ਕਰੇਗੀ।
ਦਰਅਸਲ ਇਹ ਸਾਰਾ ਕੁਝ ਓਦੋਂ ਹੋਇਆ, ਜਦੋਂ ਅਗਸਤ ਵਿੱਚ ਝਾਨਵੀ ਦੀ ਆਪਣੀ ਬੁਆਏਫਰੈਂਡ ਸ਼ਿਖਰ ਪਹਾੜੀਆ ਨਾਲ ਕਿੱਸ ਕਰਦੇ ਹੋਏ ਦੀ ਤਸਵੀਰ ਲੀਕ ਹੋ ਗਈ ਸੀ। ਉਸ ਤੋਂ ਬਾਅਦ ਸ੍ਰੀਦੇਵੀ ਨੂੰ ਡਰ ਹੈ ਕਿ ਕਿਤੇ ਝਾਨਵੀ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਨਾ ਹੋ ਜਾਵੇ।
ਸੁਣਿਆ ਹੈ ਕਿ ਪਿਤਾ ਬੋਨੀ ਕਪੂਰ ਝਾਨਵੀ ਨੂੰ ਬਾਲੀਵੁੱਡ ਦੀ ਖਾਸ ਤਿਆਰੀ ਲਈ ਟ੍ਰੇਨਿੰਗ ਦਿਲਵਾ ਰਹੇ ਹਨ।
![j2](https://static.abplive.com/wp-content/uploads/sites/5/2016/11/12161159/j2-300x180.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)