ਪੜਚੋਲ ਕਰੋ
Advertisement
ਮੋਦੀ ਦੇ ਇਸ ਕਦਮ 'ਤੇ ਕੀ ਬੋਲੇ ਸ਼ਾਹਰੁਖ ?
ਮੁੰਬਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨੋਟ ਨੂੰ ਬੈਨ ਕਰਨ ਦੇ ਫੈਸਲੇ 'ਤੇ ਹੁਣ ਬਾਲੀਵੁੱਡ ਦੇ ਬਾਦਸ਼ਾਹ ਵੀ ਬੋਲੇ ਹਨ। ਸ਼ਾਹਰੁਖ ਨੇ ਟਵੀਟ ਕਰਕੇ ਕਿਹਾ, ਦੂਰਦਰਸ਼ੀ ਤੇ ਗੈਰ ਰਾਜਨੀਤਕ। ਬੇਹੱਦ ਸਮਾਰਟ ਮੂਵ ਜਿਸ ਤੋਂ ਭਾਰਤ ਦੀ ਇਕੌਨਮੀ ਨੂੰ ਮਿਲੇਗਾ ਵੱਡਾ ਬੂਸਟ, ਨਰੇਂਦਰ ਮੋਦੀ।
ਸੋ ਸ਼ਾਹਰੁਖ ਨੇ ਪੀ.ਐਮ. ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਸ਼ਾਹਰੁਖ ਤਿੰਨਾਂ ਖਾਨਾਂ ਵਿੱਚੋਂ ਪਹਿਲੇ ਹਨ ਜਿਹੜੇ ਇਸ ਮੁੱਦੇ 'ਤੇ ਬੋਲੇ ਹਨ। ਬਾਕੀ ਦੇ ਬਾਲੀਵੁੱਡ ਨੇ ਵੀ ਮੋਦੀ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਮੋਦੀ ਦੇ ਇਸ ਅਹਿਮ ਫੈਸਲੇ ਨਾਲ ਕਾਲਾ ਧਨ ਹੋਰ ਇਕੱਠਾ ਨਹੀਂ ਹੋ ਸਕੇਗਾ।Farsighted. Extremely smart. And not politically motivated. Will bring such a positive change for Indian economy. Great move @narendramodi
— Shah Rukh Khan (@iamsrk) 9 November 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement