ਪੜਚੋਲ ਕਰੋ
ਸੁਖਸ਼ਿੰਦਰ ਸ਼ਿੰਦਾ ਬਣੇ 'ਫ਼ੌਜੀ', ਲਿਖਿਆ ਭਾਵੁਕ ਸੰਦੇਸ਼

ਚੰਡੀਗੜ੍ਹ: ਗਾਇਕ ਸੁਖਵਿੰਦਰ ਸ਼ਿੰਦਾ ਜਲਦ ਹੀ ਆਪਣੇ ਫੈਨਸ ਲਈ ਤੋਹਫਾ ਲੈ ਕੇ ਆ ਰਹੇ ਨੇ। ਖ਼ਬਰ ਹੈ ਕਿ ਉਹ ਜਲਦ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ ਅਤੇ ਇਹ ਉਨ੍ਹਾਂ ਦੇ ਪਹਿਲਾਂ ਵਾਲੇ ਗਾਣਿਆਂ ਨਾਲੋਂ ਵੱਖਰਾ ਹੋਵੇਗਾ। ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੇਗੇ ਕਿ ਵੱਖਰਾ ਕਿਵੇਂ ਤਾਂ ਦੱਸ ਦਈਏ ਕਿ ਸੁਖਸ਼ਿੰਦਰ ਦਾ ਆਉਣ ਵਾਲਾ ਗਾਣਾ ‘ਸਿੰਘ- ਦ ਵਾਰਿਅਰਸ’ ਹੋਵੇਗਾ।
ਇਸ ਗਾਣੇ ਦੀ ਜਾਣਕਾਰੀ ਖ਼ੁਦ ਸੁਖਸ਼ਿੰਦਰ ਸਿੰਘ ਨੇ ਸੋਸ਼ਲ ਮੀਡਿਆ ‘ਤੇ ਦਿੱਤੀ ਹੈ। ਸਿਰਫ ਇੰਨਾ ਹੀ ਨਹੀਂ ਸੁਖਸ਼ਿੰਦਰ ਨੇ ਸੋਸ਼ਲ ਮੀਡਿਆ ‘ਤੇ ਆਪਣੇ ਇਸ ਸੌਂਗ ਪ੍ਰਤੀ ਆਪਣੀ ਉਤਸੁਕਤਾ ਵੀ ਜਤਾਈ। ਗਾਣੇ ਬਾਰੇ ਦੱਸਦਿਆਂ ਸਿੰਦਾ ਨੇ ਲਿਖਿਆ ‘ਸਿੰਘ- ਦ ਵਾਰਿਅਰਸ’ ਜਲਦ ਆ ਰਿਹਾ ਹੈ... ਉਨ੍ਹਾਂ ਲਿਖਿਆ ਕਿ 5ਵੇਂ ਸੱਭ ਤੋਂ ਵੱਡੇ ਸਿੱਖ ਧਰਮ ਤੇ ਪੂਰੀ ਦੁਨੀਆ ‘ਚ ਵੱਸ ਰਹੇ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਹੁਣ ਸਾਨੂੰ ਦੁਨੀਆ ਸਿਰਫ਼ ਪਗੜੀਧਾਰੀ ਹੋਣ ਕਰ ਕੇ ਹੀ ਨਹੀਂ ਜਾਣਦੀ ਸਗੋਂ ਹੁਣ ਦੁਨੀਆ ਸਾਨੂੰ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, 106 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਜਾਂ ਸਾਬਕਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਲੋਕਾਂ ਵੱਲੋਂ ਕੀਤੇ ਕੰਮਾਂ ਕਰ ਕੇ ਜਾਣਦੀ ਹੈ।
ਉਨ੍ਹਾਂ ਨੇ ਕਿਹਾ, "ਇਹ ਗੀਤ ਇਨ੍ਹਾਂ ਤਿੰਨਾਂ ਵਿਅਕਤੀਆਂ ਅਤੇ ਲੱਖਾਂ ਹੋਰ ਭਗਤਾਂ ਅਤੇ ਭੈਣਾਂ ਲਈ ਇੱਕ ਸ਼ਰਧਾਂਜਲੀ ਹੈ ਜੋ ਇੱਕ ਖਾਸ ਅਚਰਜਤਾ ਅਤੇ ਧਰਮ ਅਤੇ ਸੱਭਿਆਚਾਰਕ ਸਵੈ-ਪ੍ਰਗਟਾਵੇ ਦੇ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦੇ ਹਨ। ਸਿੱਖ, ਜੋ ਅਨੁਸ਼ਾਸਨ ਅਤੇ ਦਲੇਰੀ ਦਾ ਇੱਕ ਸਮਰੂਪ ਬਣ ਗਏ ਹਨ, ਜੀਵਨ ਦੇ ਹਰ ਖੇਤਰ ਵਿਚ ਨੇਤਾ ਬਣੇ ਹੋਏ ਹਨ ਅਤੇ ਉਨ੍ਹਾਂ ਦੀ ਵਚਨਬੱਧਤਾ ਅਤੇ ਉੱਦਮੀ ਭਾਵਨਾ ਜੋ ਕੁਝ ਉਹ ਕਰਦੇ ਹਨ, ਉਸ 'ਚ ਆਪਣੇ ਆਪ ਨੂੰ ਸਾਬਤ ਕਰਦੇ ਹਨ। ਆਓ ਆਪਾਂ ਇਕਜੁੱਟ ਹੋ ਕੇ ਆਧੁਨਿਕ ਜਿੰਦਗੀ ਦੇ ਨਕਾਰਾਤਮਕਤਾ ਤੋਂ ਦੂਰ ਚਲੇ ਜਾਂਦੇ ਹਾਂ ਤਾਂ ਜੋ ਸਾਡੀ ਨਿਮਰ ਰਹਿਤ ''ਸੇਵਾ'' ਜਾਰੀ ਰੱਖੀ ਜਾ ਸਕੇ, ਰਾਬ ਰੱਖਾ!
ਇਸ ਗਾਣੇ ਦੀ ਜਾਣਕਾਰੀ ਖ਼ੁਦ ਸੁਖਸ਼ਿੰਦਰ ਸਿੰਘ ਨੇ ਸੋਸ਼ਲ ਮੀਡਿਆ ‘ਤੇ ਦਿੱਤੀ ਹੈ। ਸਿਰਫ ਇੰਨਾ ਹੀ ਨਹੀਂ ਸੁਖਸ਼ਿੰਦਰ ਨੇ ਸੋਸ਼ਲ ਮੀਡਿਆ ‘ਤੇ ਆਪਣੇ ਇਸ ਸੌਂਗ ਪ੍ਰਤੀ ਆਪਣੀ ਉਤਸੁਕਤਾ ਵੀ ਜਤਾਈ। ਗਾਣੇ ਬਾਰੇ ਦੱਸਦਿਆਂ ਸਿੰਦਾ ਨੇ ਲਿਖਿਆ ‘ਸਿੰਘ- ਦ ਵਾਰਿਅਰਸ’ ਜਲਦ ਆ ਰਿਹਾ ਹੈ... ਉਨ੍ਹਾਂ ਲਿਖਿਆ ਕਿ 5ਵੇਂ ਸੱਭ ਤੋਂ ਵੱਡੇ ਸਿੱਖ ਧਰਮ ਤੇ ਪੂਰੀ ਦੁਨੀਆ ‘ਚ ਵੱਸ ਰਹੇ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਹੁਣ ਸਾਨੂੰ ਦੁਨੀਆ ਸਿਰਫ਼ ਪਗੜੀਧਾਰੀ ਹੋਣ ਕਰ ਕੇ ਹੀ ਨਹੀਂ ਜਾਣਦੀ ਸਗੋਂ ਹੁਣ ਦੁਨੀਆ ਸਾਨੂੰ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, 106 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਜਾਂ ਸਾਬਕਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਲੋਕਾਂ ਵੱਲੋਂ ਕੀਤੇ ਕੰਮਾਂ ਕਰ ਕੇ ਜਾਣਦੀ ਹੈ।
ਉਨ੍ਹਾਂ ਨੇ ਕਿਹਾ, "ਇਹ ਗੀਤ ਇਨ੍ਹਾਂ ਤਿੰਨਾਂ ਵਿਅਕਤੀਆਂ ਅਤੇ ਲੱਖਾਂ ਹੋਰ ਭਗਤਾਂ ਅਤੇ ਭੈਣਾਂ ਲਈ ਇੱਕ ਸ਼ਰਧਾਂਜਲੀ ਹੈ ਜੋ ਇੱਕ ਖਾਸ ਅਚਰਜਤਾ ਅਤੇ ਧਰਮ ਅਤੇ ਸੱਭਿਆਚਾਰਕ ਸਵੈ-ਪ੍ਰਗਟਾਵੇ ਦੇ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦੇ ਹਨ। ਸਿੱਖ, ਜੋ ਅਨੁਸ਼ਾਸਨ ਅਤੇ ਦਲੇਰੀ ਦਾ ਇੱਕ ਸਮਰੂਪ ਬਣ ਗਏ ਹਨ, ਜੀਵਨ ਦੇ ਹਰ ਖੇਤਰ ਵਿਚ ਨੇਤਾ ਬਣੇ ਹੋਏ ਹਨ ਅਤੇ ਉਨ੍ਹਾਂ ਦੀ ਵਚਨਬੱਧਤਾ ਅਤੇ ਉੱਦਮੀ ਭਾਵਨਾ ਜੋ ਕੁਝ ਉਹ ਕਰਦੇ ਹਨ, ਉਸ 'ਚ ਆਪਣੇ ਆਪ ਨੂੰ ਸਾਬਤ ਕਰਦੇ ਹਨ। ਆਓ ਆਪਾਂ ਇਕਜੁੱਟ ਹੋ ਕੇ ਆਧੁਨਿਕ ਜਿੰਦਗੀ ਦੇ ਨਕਾਰਾਤਮਕਤਾ ਤੋਂ ਦੂਰ ਚਲੇ ਜਾਂਦੇ ਹਾਂ ਤਾਂ ਜੋ ਸਾਡੀ ਨਿਮਰ ਰਹਿਤ ''ਸੇਵਾ'' ਜਾਰੀ ਰੱਖੀ ਜਾ ਸਕੇ, ਰਾਬ ਰੱਖਾ! Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ