ਪੜਚੋਲ ਕਰੋ

ਸੁਸ਼ਮਿਤਾ ਸੇਨ ਦੇ ਵਿਆਹ ਦੀਆਂ ਖਬਰਾਂ ਹੋਈਆਂ ਵਾਇਰਲ, ਲਲਿਤ ਮੋਦੀ ਨੇ ਦਿੱਤੀ ਸਫਾਈ

Sushmita Sen Marriage : IPL  ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨਾਲ ਮਿਸ ਯੂਨੀਵਰਸ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਜਾਣਕਾਰੀ ਮੁਤਾਬਕ ਦੋਹਾਂ ਦਾ ਮਾਲਦੀਵ 'ਚ ਵਿਆਹ ਹੋਇਆ ਹੈ

Sushmita Sen Marriage : ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇੱਕ ਵਾਰ ਫਿਰ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਸੁਸ਼ਮਿਤਾ ਸੇਨ ਪਿਛਲੇ ਕੁਝ ਸਮੇਂ ਤੋਂ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਨੂੰ ਲੈ ਕੇ ਚਰਚਾ 'ਚ ਸੀ। ਰੋਹਮਨ ਨਾਲ ਬ੍ਰੇਕਅੱਪ ਤੋਂ ਬਾਅਦ ਹੁਣ ਸੁਸ਼ਮਿਤਾ ਲਲਿਤ ਕੁਮਾਰ ਮੋਦੀ ਨੂੰ ਡੇਟ ਕਰ ਰਹੀ ਹੈ। ਲਲਿਤ ਮੋਦੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਅਤੇ ਸੁਸ਼ਮਿਤਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਦਰਅਸਲ ਲਲਿਤ ਨੇ ਆਪਣੇ ਟਵਿਟਰ ਅਕਾਊਂਟ 'ਤੇ ਦੋ ਟਵੀਟ ਕੀਤੇ ਹਨ। ਪਹਿਲੇ ਟਵੀਟ 'ਚ ਲਲਿਤ ਨੇ ਸੁਸ਼ਮਿਤਾ ਨੂੰ 'ਬੈਟਰ ਹਾਫ' ਦੱਸਦੇ ਹੋਏ ਇਕ ਖੂਬਸੂਰਤ ਕੈਪਸ਼ਨ ਲਿਖਿਆ, ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਦੋਹਾਂ ਦਾ ਵਿਆਹ ਹੋ ਗਿਆ ਹੈ। ਪਹਿਲੇ ਟਵੀਟ 'ਚ ਲਲਿਤ ਨੇ ਲਿਖਿਆ, 'ਪਰਿਵਾਰ ਨਾਲ ਮਾਲਦੀਵ, ਸਾਰਡੀਨੀਆ ਟੂਰ ਖਤਮ ਕਰਨ ਤੋਂ ਬਾਅਦ ਵਾਪਸ ਲੰਡਨ। ਮੇਰੀ ਬੈਟਰ ਹਾਫ ਸੁਸ਼ਮਿਤਾ ਸੇਨ ਨਾਲ ਸ਼ੁਰੂਆਤ ਨਹੀਂ..ਅੰਤ ਵਿੱਚ ਇੱਕ ਨਵੀਂ ਜ਼ਿੰਦਗੀ। ਅੱਜ ਮੈਂ ਚੰਦ ਉੱਤੇ ਹਾਂ। ਲਲਿਤ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਮੰਨ ਲਿਆ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ। ਹਾਲਾਂਕਿ ਇਸ ਟਵੀਟ ਤੋਂ ਬਾਅਦ ਲਲਿਤ ਨੇ ਆਪਣੇ ਅਧਿਕਾਰਕ ਟਵਿਟਰ 'ਤੇ ਇਕ ਹੋਰ ਟਵੀਟ 'ਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ, ਪਰ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਹਾਲਾਂਕਿ ਆਪਣੇ ਅਗਲੇ ਟਵੀਟ ਵਿੱਚ ਲਲਿਤ ਮੋਦੀ ਨੇ ਸਪੱਸ਼ਟ ਕੀਤਾ ਕਿ ਦੋਵਾਂ ਨੇ ਵਿਆਹ ਨਹੀਂ ਕੀਤਾ ਹੈ, ਸਗੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਲਲਿਤ ਮੋਦੀ ਨੇ ਲਿਖਿਆ, 'ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਵਿਆਹ ਨਹੀਂ ਹੋਇਆ ਹੈ... ਸਿਰਫ਼ ਇੱਕ ਦੂਜੇ ਨੂੰ ਡੇਟ ਕਰ ਰਹੇ ਹਾਂ। ਇੱਕ ਦਿਨ ਇਹ ਵੀ ਹੋ ਜਾਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
Varinder Ghuman Death: ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
Varinder Ghuman Death: ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਨਗਰ ਨਿਗਮ ਦਾ ਵੱਡਾ ਫੈਸਲਾ, ਛੁੱਟੀਆਂ ਦੇ ਦਿਨਾਂ 'ਚ ਖੁੱਲ੍ਹਣਗੇ ਦਫਤਰ; ਲਗਾਤਾਰ ਚੱਲੇਗਾ ਕੰਮ
ਨਗਰ ਨਿਗਮ ਦਾ ਵੱਡਾ ਫੈਸਲਾ, ਛੁੱਟੀਆਂ ਦੇ ਦਿਨਾਂ 'ਚ ਖੁੱਲ੍ਹਣਗੇ ਦਫਤਰ; ਲਗਾਤਾਰ ਚੱਲੇਗਾ ਕੰਮ
Embed widget