ਪੜਚੋਲ ਕਰੋ
Video: ਬਿੱਗ ਬਾਸ ਦੇ ਸਵਾਮੀ ਦਾ ਅਸਲੀ ਰੂਪ

'ਬਿੱਗ ਬਾਸ 10' ਦੇ ਕਨਟੈਸਟੈਂਟ ਓਮ ਸਵਾਮੀ ਮਹਾਰਾਜ ਦੀ ਸ਼ੋਅ ਵਿੱਚ ਐਂਟਰੀ ਤਾਂ ਧਮਾਕੇਦਾਰ ਸੀ, ਪਰ ਉਸ ਤੋਂ ਵੀ ਧਮਾਕੇਦਾਰ ਇਹ ਵੀਡੀਓ ਹੈ, ਜੋ ਸਾਹਮਣੇ ਆਇਆ ਹੈ। ਇੱਕ ਟੀਵੀ ਡਿਬੇਟ ਦੌਰਾਨ ਸਵਾਮੀ ਜੀ ਨੇ ਇੱਕ ਔਰਤ ਨੂੰ ਥੱਪੜ ਜੜ ਦਿੱਤਾ ਸੀ। ਵੈਸੇ ਤਾਂ ਓਮ ਸਵਾਮੀ ਮੰਚ 'ਤੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ, ਪਰ ਇਸ ਵਿੱਚ ਉਹਨਾਂ ਦੀ ਸਾਰੀ ਸੱਚਾਈ ਬਾਹਰ ਆ ਗਈ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















