ਪੜਚੋਲ ਕਰੋ
ਵਾਣੀ ਦੇ ਕੱਪੜਿਆਂ 'ਤੇ 'ਰਾਮ-ਰਾਮ', ਪੁਲਿਸ ਕੋਲ ਪਹੁੰਚੀ ਸ਼ਿਕਾਇਤ
ਬਾਲੀਵੁੱਡ ਐਕਟਰਸ ਵਾਣੀ ਕਪੂਰ ਖਿਲਾਫ ਪੁਲਿਸ ਸ਼ਿਕਾਇਤ ਦਰਜ ਕੀਤੀ ਗਈ ਹੈ। ਵਾਣੀ ਕਪੂਰ ਖਿਲਾਫ ਇਹ ਸ਼ਿਕਾਇਤ ਉਸ ਦੀ ਡ੍ਰੈੱਸ ਕਰਕੇ ਦਰਜ ਕਰਵਾਈ ਗਈ ਹੈ। ਵਾਣੀ ਨੇ ਜੋ ਡ੍ਰੈੱਸ ਪਾਈ ਸੀ, ਉਸ ‘ਤੇ ਰਾਮ ਲਿਖਿਆ ਸੀ। ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ।
![ਵਾਣੀ ਦੇ ਕੱਪੜਿਆਂ 'ਤੇ 'ਰਾਮ-ਰਾਮ', ਪੁਲਿਸ ਕੋਲ ਪਹੁੰਚੀ ਸ਼ਿਕਾਇਤ Vaani Kapoor in trouble and gets trolled for wearing Ram on a plunging neckline ਵਾਣੀ ਦੇ ਕੱਪੜਿਆਂ 'ਤੇ 'ਰਾਮ-ਰਾਮ', ਪੁਲਿਸ ਕੋਲ ਪਹੁੰਚੀ ਸ਼ਿਕਾਇਤ](https://static.abplive.com/wp-content/uploads/sites/5/2019/11/25113916/VAANI-KAPOOR.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰਸ ਵਾਣੀ ਕਪੂਰ ਖਿਲਾਫ ਪੁਲਿਸ ਸ਼ਿਕਾਇਤ ਦਰਜ ਕੀਤੀ ਗਈ ਹੈ। ਵਾਣੀ ਕਪੂਰ ਖਿਲਾਫ ਇਹ ਸ਼ਿਕਾਇਤ ਉਸ ਦੀ ਡ੍ਰੈੱਸ ਕਰਕੇ ਦਰਜ ਕਰਵਾਈ ਗਈ ਹੈ। ਵਾਣੀ ਨੇ ਜੋ ਡ੍ਰੈੱਸ ਪਾਈ ਸੀ, ਉਸ ‘ਤੇ ਰਾਮ ਲਿਖਿਆ ਸੀ। ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਵਾਣੀ ਕਪੂਰ ਖਿਲਾਫ ਇਹ ਸ਼ਿਕਾਇਤ ਐਨਐਮ ਜੋਸ਼ੀ ਮਾਰਗ ਪੁਲਿਸ ਸਟੇਸ਼ਨ ‘ਚ ਕੀਤੀ ਗਈ ਹੈ। ਸ਼ਿਕਾਇਤਕਰਤਾ ਰਮਾ ਸਾਵੰਤ ਨੇ ਕਿਹਾ ਕਿ ਵਾਣੀ ਕਪੂਰ ਨੂੰ ਆਪਣਾ ਸਟੇਸਮੈਂਟ ਰਿਕਾਰਡ ਕਰਨ ਲਈ ਬੁਲਾਇਆ ਗਿਆ ਸੀ।
ਅਸਲ ‘ਚ ਐਕਟਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ ‘ਚ ਵਾਣੀ ਨੇ ਕਰੋਪ ਟੌਪ ਪਾਇਆ ਹੈ ਜਿਸ ‘ਤੇ ‘ਹਰੇ ਰਾਮ’ ਪ੍ਰਿੰਟ ਹੋਇਆ ਹੈ। ਇਸ ਡ੍ਰੈੱਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਤੋਂ ਬਾਅਦ ਮੁੰਬਈ ਨਿਵਾਸੀ ਨੇ ਉਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਜਿਸ ‘ਚ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੀ ਗੱਲ ਲਿਖੀ ਗਈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਣੀ ਕਪੂਰ ਦਾ ਬਾਈਕਾਟ ਕਰਨ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਵਾਣੀ ਨੇ ਜਾਣਬੁੱਝ ਕੇ ਭਗਵਾਨ ਰਾਮ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।When you think you are too cool for Faking #Feminism ◾FIR filed against actress #VaaniKapoor for sporting revealing outfit with "Ram" written on it ◾The picture has been now deleted from Vaani's social media page#FakeFeminism pic.twitter.com/17DqD2nCC6
— Men’s Day Out (@MensDayOutIndia) November 21, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)