ਪੜਚੋਲ ਕਰੋ

ਵਿਦਿਆ ਨੇ ਪਤੀ ਦਾ ਨਾਮ ਰੱਖਿਆ 'ਜੰਪਾਨੋ'

ਮੁੰਬਈ: ਨਿਰਮਾਤਾ ਸਿਧਾਰਥ ਰੌਏ ਕਪੂਰ ਨਾਲ ਵਿਆਹ ਦੇ ਚਾਰ ਸਾਲ ਪੂਰੇ ਕਰ ਚੁੱਕੀ ਵਿਦਿਆ ਬਾਲਨ ਆਪਣੇ ਪਤੀ ਨੂੰ 'ਜੰਪਾਨੋ' ਕਹਿੰਦੀ ਹੈ। ਇਹ ਇਤਾਵਲੀ ਫਿਲਮ 'ਲਾ ਸਟ੍ਰਾਡਾ' ਦਾ ਚਰਚਿਤ ਕਿਰਦਾਰ ਹੈ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਆਪਣੇ ਪਤੀ ਸਿਧਾਰਥ ਦਾ ਨਾਮ ਫੋਨ ਵਿੱਚ ਕਿਸ ਨਾਮ ਤੋਂ ਸੇਵ ਕੀਤਾ ਹੈ? ਇਸ 'ਤੇ ਵਿਦਿਆ ਨੇ ਕਿਹਾ, "ਮੈਂ ਫੋਨ ਵਿੱਚ ਸਿਧਾਰਥ ਦਾ ਨਾਮ ਬਦਲਦੀ ਰਹਿੰਦੀ ਹਾਂ ਮੈਂ ਉਨ੍ਹਾਂ ਨੂੰ ਜਾਨੂ, ਬੇਬੀ, ਹਬੀ ਤੇ ਕੁਝ ਹੋਰ ਨਹੀਂ ਕਹਿੰਦੀ।" ਵਿਦਿਆ ਮੁਤਾਬਕ ਉਹ ਜੋ ਵੀ ਫਿਲਮ ਵੇਖਦੀ ਹੈ, ਉਸੇ ਨਾਮ ਤੋਂ ਪਤੀ ਦਾ ਨਾਮ ਸੇਵ ਕਰਦੀ ਹੈ। ਵਿਦਿਆ ਨੇ ਜੂਮ ਚੈਨਲ ਦੇ 'ਯਾਰ ਮੇਰਾ ਸੁਪਰਸਟਾਰ' ਦੇ ਦੂਜੇ ਸੀਜ਼ਨ ਵਿੱਚ ਕਿਹਾ, ਉਨ੍ਹਾਂ ਹਾਲ ਹੀ ਵਿੱਚ ਇਤਾਲਵੀ ਫਿਲਮ 'ਲਾ ਸਟ੍ਰਾਡਾ' ਵੇਖੀ। ਉਸ ਦੇ ਇੱਕ ਕਿਰਦਾਰ ਦਾ ਨਾਮ 'ਜੰਪਾਨੋ' ਸੀ। ਇਸ ਲਈ ਅਸਥਾਈ ਰੂਪ ਨਾਲ ਮੈਂ ਉਨ੍ਹਾਂ ਨੂੰ ਖਿਝਾਉਣ ਲਈ ਉਨ੍ਹਾਂ ਦਾ ਨਾਮ ਜੰਪਾਨੋ ਰੱਖ ਦਿੱਤਾ।"

ਟਾਪ ਹੈਡਲਾਈਨ

Punjab News: ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ

Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ

ਵੱਡੀ ਖ਼ਬਰ! NEET Re-Exam 'ਚ ਵੱਡਾ ਫਰਜ਼ੀਵਾੜਾ, ਨਕਲੀ ਉਮੀਦਵਾਰ ਬਣ ਕੇ ਆਏ ਕਈ ਡਾਕਟਰ ਅਤੇ ਮੈਡੀਕਲ ਸਟੂਡੈਂਟ; 9 ਕਾਬੂ

ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ

ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...

Embed widget