ਪੜਚੋਲ ਕਰੋ
(Source: ECI/ABP News)
ਹਿੰਦੀ ਪ੍ਰੇਮੀ ਨੂੰ ਤਾਪਸੀ ਪਨੂੰ ਦਾ ਕਰਾਰਾ ਜਵਾਬ
ਬਾਲੀਵੁੱਡ ਐਕਟਰਸ ਤਾਪਸੀ ਪਨੂੰ ਸ਼ਨੀਵਾਰ ਨੂੰ 50ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ ‘ਚ ਸ਼ਾਮਲ ਹੋਈ। ਇਸ ਇਵੈਂਟ ‘ਚ ਔਡੀਅੰਸ ‘ਚ ਗੱਲਬਾਤ ਕਰਦੀ ਨਜ਼ਰ ਆਈ।
![ਹਿੰਦੀ ਪ੍ਰੇਮੀ ਨੂੰ ਤਾਪਸੀ ਪਨੂੰ ਦਾ ਕਰਾਰਾ ਜਵਾਬ Viral: Taapsee Pannu Shuts Down Troll Who Demanded She Speak In Hindi ਹਿੰਦੀ ਪ੍ਰੇਮੀ ਨੂੰ ਤਾਪਸੀ ਪਨੂੰ ਦਾ ਕਰਾਰਾ ਜਵਾਬ](https://static.abplive.com/wp-content/uploads/sites/5/2019/11/25155605/Taapsee-Pannu.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰਸ ਤਾਪਸੀ ਪਨੂੰ ਸ਼ਨੀਵਾਰ ਨੂੰ 50ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ ‘ਚ ਸ਼ਾਮਲ ਹੋਈ। ਇਸ ਇਵੈਂਟ ‘ਚ ਔਡੀਅੰਸ ‘ਚ ਗੱਲਬਾਤ ਕਰਦੀ ਨਜ਼ਰ ਆਈ। ਇਸ ਦੌਰਾਨ ਤਾਪਸੀ ਨੇ ਇੱਕ ਸ਼ਖ਼ਸ ਨੂੰ ਅਜਿਹਾ ਸ਼ਾਨਦਾਰ ਜਵਾਬ ਦਿੱਤਾ ਕਿ ਉਹ ਵਾਪਸ ਆਪਣੀ ਕੁਰਸੀ ‘ਤੇ ਬੈਠਣ ਨੂੰ ਮਜ਼ਬੂਰ ਹੋ ਗਿਆ। ਇੱਕ ਸਵਾਲ ਦੇ ਜਵਾਬ ‘ਚ ਤਾਪਸੀ ਨੇ ਕਿਹਾ ਕਿ ਭਾਰਤ ‘ਚ ਸਿਰਫ ਹਿੰਦੀ ਭਾਸ਼ਾ ਨਹੀਂ, ਉਹ ਤਮਿਲ ਤੇ ਤੇਲਗੂ ‘ਚ ਵੀ ਕੰਮ ਕਰਦੀ ਹੈ।
ਪ੍ਰੋਗਰਾਮ ਦੌਰਾਨ ਜਦੋਂ ਤਾਪਸੀ ਨਾਲ ਸਵਾਲ-ਜਵਾਬ ਦਾ ਸਿਲਸਿਲਾ ਚੱਲ ਰਿਹਾ ਸੀ ਜਿਸ ‘ਚ ਉਹ ਸਿੱਧੇ ਔਡੀਅੰਸ ਨਾਲ ਮੁਖਾਤਬ ਹੋ ਰਹੀ ਸੀ। ਇਸ ਦੌਰਾਨ ਇੱਕ ਸ਼ਖ਼ਸ ਨੇ ਉਸ ਨਾਲ ਅੰਗਰੇਜ਼ੀ ਦੀ ਥਾਂ ਹਿੰਦੀ ‘ਚ ਗੱਲ ਕਰਨ ਲਈ ਕਿਹਾ ਤਾਂ ਤਾਪਸੀ ਨੇ ਸਾਫ਼ ਕਹਿ ਦਿੱਤਾ ਕਿ ਭਾਰਤ ‘ਚ ਸਿਰਫ ਹਿੰਦੀ ਭਾਸ਼ਾ ਨਹੀਂ, ਉਹ ਤਮਿਲ ਤੇ ਤੇਲਗੂ ‘ਚ ਵੀ ਕੰਮ ਕਰਦੀ ਹੈ।
ਤਾਪਸੀ ਦੇ ਇਸ ਰਿਐਕਸ਼ਨ ਨੂੰ ਸੁਣਨ ਤੋਂ ਬਾਅਦ ਉਹ ਸ਼ਖ਼ਸ ਵਾਪਸ ਆਪਣੀ ਕੁਰਸੀ ‘ਤੇ ਬੈਠਣ ਲਈ ਮਜਬੂਰ ਹੋ ਗਿਆ। ਤਾਪਸੀ ਨੇ ਆਪਣੀ ਇਸ ਗੱਲ ਨੂੰ ਵਿਸਥਾਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਕੁਝ ਲੋਕ ਇਹੀ ਕਰਦੇ ਹਨ ਕਿ ਉਹ ਹਿੰਦੀ ਨੂੰ ਹੀ ਭਾਰਤ ਦੀ ਫੇਮਸ ਭਾਸ਼ਾ ਸਮਝਕੇ ਅੱਗੇ ਵਧਦੇ ਹਨ ਪਰ ਅਜਿਹਾ ਨਹੀਂ।इलीट भाषा नहीं , सोच बनाती है। #IndianFirst https://t.co/bQ8H5CGXY4
— taapsee pannu (@taapsee) November 24, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)