ਪੜਚੋਲ ਕਰੋ
Advertisement
ਵਿਵਾਦਾਂ 'ਚ ਘਿਰ ਸਕਦੀ ਕਰਨ ਜੌਹਰ ਦੀ 'ਤਖ਼ਤ', ਹਿੰਦੂ ਵਿਰੋਧੀ ਟਵੀਟ ਨੂੰ ਲੈ ਕੇ ਹੰਗਾਮਾ
ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖ਼ਤ' ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸਕਰੀਨ ਰਾਈਟਰ ਹੁਸੈਨ ਹੈਦਰੀ ਨੇ ਹਿੰਦੂਆਂ ਖ਼ਿਲਾਫ਼ ਟਵੀਟ ਕੀਤਾ।
ਮੁੰਬਈ: ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖ਼ਤ' ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸਕਰੀਨ ਰਾਈਟਰ ਹੁਸੈਨ ਹੈਦਰੀ ਨੇ ਹਿੰਦੂਆਂ ਖ਼ਿਲਾਫ਼ ਟਵੀਟ ਕੀਤਾ। ਇਸ ਤੋਂ ਬਾਅਦ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤੇ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ।
ਜ਼ੂਮ ਟੀਵੀ ਇੰਟਰਟੇਨਮੈਂਟ ਦੀ ਰਿਪੋਰਟ ਮੁਤਾਬਕ ਟਵੀਟਰ 'ਤੇ ਇਸ ਵੇਲੇ #baycotttakhat ਟ੍ਰੈਂਡ ਕਰ ਰਿਹਾ ਹੈ, ਜਿਸ 'ਚ ਲੋਕ ਹੈਦਰੀ ਨੂੰ ਕਥਿਤ ਹਿੰਦੂ ਵਿਰੋਧੀ ਟਵੀਟ ਕਰਨ ਦਾ ਇਲਜ਼ਾਮ ਲਾ ਰਹੇ ਹਨ।Throw out your writer Hussain haidary you can't deflect this karan or be ready to see the power of common people. #TAKHT https://t.co/rb2qCKFN1K
— sameet (@thakkar_sameet) January 18, 2020
ਪੋਰਟਲ ਮੁਤਾਬਕ ਹੁਸੈਨ ਦਾ ਟਵਿਟਰ ਅਕਾਉਂਟ ਲੌਕਡ ਹੈ, ਪਰ ਉਨ੍ਹਾਂ ਦੇ ਟਵੀਟ ਦੇ ਸਕਰੀਨਸ਼ੌਟ, ਜਿਸ 'ਚ 'ਹਿੰਦੂ ਅੱਤਵਾਦ' ਲਿਖਿਆ ਹੈ, ਉਹ ਲੋਕਾਂ 'ਚ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਕਰਨ ਜੌਹਰ ਤੋਂ ਮੰਗ ਕਰ ਰਹੇ ਹਨ ਕਿ ਹੈਦਰੀ ਨੂੰ ਫਿਲਮ ਦੀ ਟੀਮ 'ਚੋਂ ਹਟਾਇਆ ਜਾਵੇ, ਨਹੀਂ ਤਾਂ ਉਹ ਫਿਲਮ ਦਾ ਬਾਈਕਾਟ ਕਰਨਗੇ। --So @karanjohar very smartly now not naming Hussain Haidary as dailouge writer in this . https://t.co/5s8rXfP4Ru
— sameet (@thakkar_sameet) February 1, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement