ਬ੍ਰਹਾਮਸਤਰ ਫ਼ਿਲਮ ਦਾ ਕੀਤਾ ਜਾ ਰਿਹਾ ਝੂਠਾ ਪ੍ਰਚਾਰ! ਸਿਨੇਮਾਘਰ ਹੀ ਖਾਲੀ ਨੇ ਤਾਂ ਕਿੱਥੋਂ ਕੀਤੀ 200 ਕਰੋੜ ਦੀ ਕਮਾਈ, ਟਵਿੱਟਰ 'ਤੇ ਖੁੱਲ੍ਹੀ ਅਸਲੀਅਤ
ਲੋਕਾਂ ਨੂੰ ਫ਼ਿਲਮ ਜ਼ਬਰਦਸਤੀ ਦਿਖਾਉਣ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਟੀਵੀ ਚੈਨਲਾਂ ਤੇ ਫ਼ਿਲਮ ਦੀ ਪੀਆਰ ਟੀਮ ਵੱਲੋਂ ਝੂਠ ਫੈਲਾਇਆ ਜਾ ਰਿਹਾ ਹੈ ਕਿ ਫ਼ਿਲਮ ਨੇ ਮਹਿਜ਼ 2 ਦਿਨਾਂ `ਚ ਹੀ 225 ਕਰੋੜ ਦੀ ਕਮਾਈ ਕਰ ਲਈ
ਅਮੈਲੀਆ ਪੰਜਾਬੀ ਦੀ ਰਿਪੋਰਟ
ਚੰਡੀਗੜ੍ਹ: ਬਾਲੀਵੁੱਡ ਫ਼ਿਲਮ `ਬ੍ਰਹਮਾਸਤਰ` ਭਾਵੇਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਰਹੀ ਹੈ। ਇਸ ਫ਼ਿਲਮ ਦਾ ਆਲੀਆ ਭੱਟ ਤੇ ਹੋਰ ਸਟਾਰ ਕਾਸਟ ਨੇ ਰੱਜ ਕੇ ਪ੍ਰਚਾਰ ਕੀਤਾ ਹੈ। ਫ਼ਿਲਮ ਦਾ ਪ੍ਰਚਾਰ ਕਰਨ ਤੱਕ ਤਾਂ ਠੀਕ ਸੀ, ਪਰ ਹੁਣ ਫ਼ਿਲਮ ਲੋਕਾਂ ਨੂੰ ਜ਼ਬਰਦਸਤੀ ਦਿਖਾਉਣ ਲਈ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਟੀਵੀ ਚੈਨਲਾਂ ਤੇ ਫ਼ਿਲਮ ਦੀ ਪੀਆਰ ਟੀਮ ਵੱਲੋਂ ਝੂਠ ਫੈਲਾਇਆ ਜਾ ਰਿਹਾ ਹੈ ਕਿ ਫ਼ਿਲਮ ਨੇ ਮਹਿਜ਼ 2 ਦਿਨਾਂ `ਚ ਹੀ 225 ਕਰੋੜ ਦੀ ਕਮਾਈ ਕਰ ਲਈ ਹੈ। ਇਹ ਅਸੀਂ ਨਹੀਂ ਕਹਿ ਰਹੇ। ਇਹ ਕਹਿ ਰਿਹਾ ਹੈ ਟਵਿੱਟਰ। ਟਵਿੱਟਰ ਨੇ ਅਸਲੀਅਤ ਖੋਲ ਹੀ ਦਿਤੀ ਹੈ ਕਿ ਬ੍ਰਹਮਾਸਤਰ ਫ਼ਿਲਮ ਕਿੰਨੀ ਵਧੀਆ ਹੈ।
ਟਵਿੱਟਰ ਤੇ ਕਈ ਲੋਕਾਂ ਨੇ ਫ਼ਿਲਮ ਨੂੰ ਲੈਕੇ ਆਪੋ ਆਪਣੇ ਸ਼ਹਿਰਾਂ ਦਾ ਹਾਲ ਬਿਆਨ ਕੀਤਾ ਹੈ। ਇੱਕ ਯੂਜ਼ਰ ਨੇ ਤਾਂ ਫ਼ਿਲਮ ਦੇ ਸ਼ੋਅ ਦੀਆਂ ਟਿਕਟਾਂ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦਿਖਾਇਆ ਕਿ ਜਦੋਂ ਥੀਏਟਰ ਖਾਲੀ ਹਨ। ਕੋਈ ਸ਼ੋਅ ਬੁੱਕ ਨਹੀਂ ਹੋ ਰਿਹਾ ਹੈ ਤਾਂ ਫ਼ਿਰ ਫ਼ਿਲਮ ਰਿਕਾਰਡਤੋੜ ਕਮਾਈ ਕਿਵੇਂ ਕਰ ਰਹੀ ਹੈ।
Karan Johar per enquiry honi chahiye #brahmastraboxoffice claimed figures are FAKE This is fraud as theaters are empty#Brahmastra
— Naveen S (@naveen_offl__) September 11, 2022
Bollywood PR & KJO on June 14 2020 at 2.45 pm in a similar way spread false narrative & Culprits Roam Free InSSRCase pic.twitter.com/uQwBNAzwB9
ਇੱਕ ਹੋਰ ਯੂਜ਼ਰ ਨੇ ਲਿਖਿਆ. "ਫ਼ਿਲਮ ਕਰੋੜਾਂ ਦੀ ਕਮਾਈ ਕਿਵੇਂ ਕਰ ਰਹੀ ਹੈ? ਹਾਲੇ ਤੱਕ ਈਡੀ ਨੇ ਇੱਥੇ ਛਾਪੇਮਾਰੀ ਕਿਉਂ ਨਹੀਂ ਕੀਤੀ।"
Karan Johar, Bollywood Still Using Cheap Tactics To Show Fake Collection Of Ranbir Kapoor #Brahmastra Fake Advance Booking Completely Exposed, Threatre Has Maximum Corporate, Bot Booking.
— Arnav Raj 🕠 (@Arnav__Raj) September 11, 2022
Watch This Video Till End And Retweet To Reach Maximum People #BrahmastraBoxOffice pic.twitter.com/3x4EGF2t7e
ਇੱਕ ਹੋਰ ਯੂਜ਼ਰ ਨੇ ਫ਼ਿਲਮ ਦੀ ਟਿਕਟ ਬੁਕਿੰਗ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ, ਜਿਸ ਵਿੱਚ ਸਿਰਫ਼ 2 ਹੀ ਸੀਟਾਂ ਬੁੱਕ ਹੋਈਆਂ ਹਨ।
The Theaters were Empty!🤣
— Farah🦋|| Krish Bro Day Soon ||💗 (@justice_sushant) September 9, 2022
The investors PVR and INOX are facing heavy loss of over ₹700 crore after the release #Brahmastra movie! Biggest Disaster!!#BoycottBrahamstra #BrahmashtraReview#BoycottbollywoodForever
Powerful Predictions By SSR pic.twitter.com/6vnLGkxL5n
Is this some kind of booking scam going on with #Brahmastra? pic.twitter.com/usxLBhu9aR
— Tushar ॐ♫₹ (@Tushar_KN) September 10, 2022
#Brahmastra booking reality in Bangalore today, if this is so good...little or empty theaters...why all green...oops #KaranJohar forgot to do corporate booking here.. pic.twitter.com/BycYI1IHPQ
— puran agrawal (@agrawalpuran) September 11, 2022
Maximum theaters are empty
— Kunal K (@kunalk789) September 10, 2022
and they say it made 75cr first day
Nice Fakeness Going On
Brahmastra Roaring Worldwide In your DREAMS
#BoxOffice
ਅਜਿਹੇ `ਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਫ਼ਿਲਮ ਦੀ ਕਹਾਣੀ, ਸਕ੍ਰੀਨਪਲੇ ਲੋਕਾਂ ਨੂੰ ਪਸੰਦ ਨਹੀਂ ਆਇਆ ਤਾਂ ਫ਼ਿਲਮ ਵਧੀਆ ਕਮਾਈ ਕਿਵੇਂ ਕਰ ਰਹੀ ਹੈ? ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਬੜਾ ਮਾਣ ਮਹਿਸੂਸ ਕੀਤਾ ਸੀ ਕਿ ਫ਼ਿਲਮ ਦੀ ਕਮਾਈ ਇੰਨੇ ਕਰੋੜ ਹੋ ਗਈ ਹੈ।
View this post on Instagram
ਜੇ ਲੋਕ ਟਵਿੱਟਰ ਤੇ ਸੱਚ ਕਹਿ ਰਹੇ ਹਨ ਤਾਂ ਇਸ ਦਾ ਮਤਲਬ ਕਿ ਆਮ ਜਨਤਾ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਜ਼ਬਰਦਸਤੀ ਫ਼ਿਲਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਇੰਪਰੈੱਸ ਹੋ ਕੇ ਫ਼ਿਲਮ ਦੇਖਣ ਜਾਣ। ਲੋਕਾਂ ਨੂੰ ਫ਼ਿਲਮ ਚੰਗੀ ਲੱਗੇ ਜਾਂ ਨਾ ਲੱਗੇ। ਇਸ ਗੱਲ ਤੋਂ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਬੱਸ ਫ਼ਿਲਮ ਨਿਰਮਾਤਾਵਾਂ ਨੂੰ ਆਪਣਾ ਖਰਚਾ ਕੱਢਣ ਦੀ ਪਈ ਹੈ।