ਪੜਚੋਲ ਕਰੋ
(Source: ECI/ABP News)
ਸਿੱਪੀ ਗਿੱਲ ਖ਼ਿਲਾਫ਼ ਮੋਗਾ ਥਾਣੇ 'ਚ ਮਾਮਲਾ ਦਰਜ
ਪੰਜਾਬੀ ਸਿੰਗਰ ਸਿੱਪੀ ਗਿੱਲ 'ਤੇ ਮੋਗਾ ਦੇ ਮਹਿਣਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ 'ਤੇ ਯੂ-ਟਿਊਬ 'ਤੇ 'ਗੁੰਡਾਗਰਦੀ' ਭੜਕਾਊ ਗਾਣਾ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ।
![ਸਿੱਪੀ ਗਿੱਲ ਖ਼ਿਲਾਫ਼ ਮੋਗਾ ਥਾਣੇ 'ਚ ਮਾਮਲਾ ਦਰਜ casse filed against punjabi singer sippy gill in moga ਸਿੱਪੀ ਗਿੱਲ ਖ਼ਿਲਾਫ਼ ਮੋਗਾ ਥਾਣੇ 'ਚ ਮਾਮਲਾ ਦਰਜ](https://static.abplive.com/wp-content/uploads/sites/5/2020/03/07185521/sippy-gill.jpg?impolicy=abp_cdn&imwidth=1200&height=675)
ਮੋਗਾ: ਪੰਜਾਬੀ ਸਿੰਗਰ ਸਿੱਪੀ ਗਿੱਲ 'ਤੇ ਮੋਗਾ ਦੇ ਮਹਿਣਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ 'ਤੇ ਯੂ-ਟਿਊਬ 'ਤੇ 'ਗੁੰਡਾਗਰਦੀ' ਭੜਕਾਊ ਗਾਣਾ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਇਸ ਗਾਣੇ 'ਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤ ਰਾਓ ਧਨੇਰਵਰ ਨੇ ਸ਼ਿਕਾਇਤ ਕੀਤੀ। ਜਿਸ ਕਰਕੇ ਸਿੱਪੀ ਗਿੱਲ 'ਤੇ ਧਾਰਾ 153 (ਏ), 117, 505, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)