ਪੜਚੋਲ ਕਰੋ

ਅਮਰਿੰਦਰ ਗਿੱਲ ਲੈ ਆਏ ਪਾਕਿਸਤਾਨੀ ਕਲਾਕਾਰਾਂ ਦਾ ਮੇਲਾ, ‘ਚੱਲ ਮੇਰਾ ਪੁੱਤ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼

26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਅਗਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਟ੍ਰੇਲਰ ਅੱਜ ਯਾਨੀ 15 ਜੁਲਾਈ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ।

ਚੰਡੀਗੜ੍ਹ: 26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਅਗਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਟ੍ਰੇਲਰ ਅੱਜ ਯਾਨੀ 15 ਜੁਲਾਈ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ। ਇਸ ‘ਚ ਪਾਕਿਸਤਾਨੀ ਕਲਾਕਾਰਾਂ ਦੀ ਐਂਟਰੀ ਵੀ ਹੋਈ ਹੈ ਜੋ ਆਪਣੀ ਕਾਮੇਡੀ ਟਾਈਮਿੰਗ ਨਾਲ ਔਡੀਅੰਸ ਦੇ ਢਿੱਡੀ ਪੀੜਾਂ ਪਾਉਣ ‘ਚ ਜ਼ਰੂਰ ਕਾਮਯਾਬ ਰਹਿਣਗੇ।

ਚੱਲ ਮੇਰਾ ਪੁੱਤ’ ਦਾ ਟ੍ਰੇਲਰ ਇਮੋਸ਼ਨਲ ਤੇ ਕਾਮੇਡੀ ਨਾਲ ਭਰਪੂਰ ਹੈ। ਫ਼ਿਲਮ ‘ਚ ਅਮਰਿੰਦਰ ਦੀ ਜੋੜੀ ਸਿਮੀ ਚਾਹਲ ਨਾਲ ਬਣੀ ਹੈ। ਇਸ ਦੀ ਕਹਾਣੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਹੈ। ਫ਼ਿਲਮ ‘ਚ ਪਾਕਿ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਤੀ, ਇਖ਼ਤਿਖ਼ਾਰ ਠਾਕੁਰ ਹਨ।

ਦੱਸ ਦਈਏ ਫ਼ਿਲਮ ਦਾ ਡਾਇਰੈਕਸ਼ਨ ਜਨਜੋਤ ਸਿੰਘ ਨੇ ਕੀਤਾ ਹੈ। ਫ਼ਿਲਮ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।

ਟਾਪ ਹੈਡਲਾਈਨ

 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ-
ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ- "ਮੇਰੀਆਂ ਨਸਾਂ ’ਤੇ..."
Mouni Roy Reveals: ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
'10-15 ਕਰੋੜ ਰੁਪਏ ਮਿਲਣ ਤਾਂ ਮੈਂ ਸੌਣ ਲਈ ਵੀ ਤਿਆਰ ਹਾਂ', ਅਪੂਰਵਾ ਮਖੀਜਾ ਦੇ ਬਿਆਨ 'ਤੇ ਫਿਰ ਛਿੜਿਆ ਵਿਵਾਦ
'10-15 ਕਰੋੜ ਰੁਪਏ ਮਿਲਣ ਤਾਂ ਮੈਂ ਸੌਣ ਲਈ ਵੀ ਤਿਆਰ ਹਾਂ', ਅਪੂਰਵਾ ਮਖੀਜਾ ਦੇ ਬਿਆਨ 'ਤੇ ਫਿਰ ਛਿੜਿਆ ਵਿਵਾਦ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News:ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਟੀਮ 'ਤੇ ਹੋਇਆ ਜਾਨਲੇਵਾ ਹਮਲਾ: ਮੁਲਾਜ਼ਮਾਂ ਨੂੰ ਵੇਖ ਹਮਲਾਵਰਾਂ ਨੇ ਚਲਾਈਆਂ ਗੋਲੀਆਂ; ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਟੀਮ 'ਤੇ ਹੋਇਆ ਜਾਨਲੇਵਾ ਹਮਲਾ: ਮੁਲਾਜ਼ਮਾਂ ਨੂੰ ਵੇਖ ਹਮਲਾਵਰਾਂ ਨੇ ਚਲਾਈਆਂ ਗੋਲੀਆਂ; ਫਿਰ...
HS Phoolka ਨੇ CM ਮਾਨ 'ਤੇ ਲਗਾਏ ਗੰਭੀਰ ਆਰੋਪ ,ਕਿਹਾ - ਬਰਗਾੜੀ ਸਮਾਗਮ 'ਚ ਸ਼ਰਾਬ ਪੀ ਕੇ ਪਹੁੰਚੇ ਸਨ , ਪੁਰਾਣੀ ਵੀਡੀਓ 'ਤੇ ਵੀ ਐਕਸ਼ਨ ਲੈਣ ਜਥੇਦਾਰ
HS Phoolka ਨੇ CM ਮਾਨ 'ਤੇ ਲਗਾਏ ਗੰਭੀਰ ਆਰੋਪ ,ਕਿਹਾ - ਬਰਗਾੜੀ ਸਮਾਗਮ 'ਚ ਸ਼ਰਾਬ ਪੀ ਕੇ ਪਹੁੰਚੇ ਸਨ , ਪੁਰਾਣੀ ਵੀਡੀਓ 'ਤੇ ਵੀ ਐਕਸ਼ਨ ਲੈਣ ਜਥੇਦਾਰ
Weather Forecast Today: ਤੇਜ਼ ਤੂਫ਼ਾਨ ਅੱਜ ਢਾਏਗਾ ਕਹਿਰ, 80KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਚਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਤਾਜ਼ਾ ਅਪਡੇਟ...
ਤੇਜ਼ ਤੂਫ਼ਾਨ ਅੱਜ ਢਾਏਗਾ ਕਹਿਰ, 80KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਚਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਤਾਜ਼ਾ ਅਪਡੇਟ...
Political News: ਸਿਆਸੀ ਜਗਤ ਤੋਂ ਅਹਿਮ ਖਬਰ, ਕਾਂਗਰਸ ਵਿਚ ਵੱਡੇ ਪੱਧਰ ਉੱਤੇ ਨਵੀਆਂ ਨਿਯੁਕਤੀਆਂ; ਜਾਣੋ ਕਿਸਨੂੰ ਮਿਲੀ ਵੱਡੀ ਜ਼ਿੰਮੇਵਾਰੀ: ਲਿਸਟ ਆਈ ਸਾਹਮਣੇ...
ਸਿਆਸੀ ਜਗਤ ਤੋਂ ਅਹਿਮ ਖਬਰ, ਕਾਂਗਰਸ ਵਿਚ ਵੱਡੇ ਪੱਧਰ ਉੱਤੇ ਨਵੀਆਂ ਨਿਯੁਕਤੀਆਂ; ਜਾਣੋ ਕਿਸਨੂੰ ਮਿਲੀ ਵੱਡੀ ਜ਼ਿੰਮੇਵਾਰੀ: ਲਿਸਟ ਆਈ ਸਾਹਮਣੇ...
ਲੁਧਿਆਣਾ ਦੀ ਸਿਟੀ ਬੱਸ ਸੇਵਾ 'ਤੇ ਖ਼ਤਰਾ, ਹਜ਼ਾਰਾਂ ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ, ਅਦਾਲਤ ਨੇ ਦਿੱਤੀ ਕੁਰਕੀ ਅਤੇ ਨਿਲਾਮੀ ਦੇ ਹੁਕਮ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੀ ਸਿਟੀ ਬੱਸ ਸੇਵਾ 'ਤੇ ਖ਼ਤਰਾ, ਹਜ਼ਾਰਾਂ ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ, ਅਦਾਲਤ ਨੇ ਦਿੱਤੀ ਕੁਰਕੀ ਅਤੇ ਨਿਲਾਮੀ ਦੇ ਹੁਕਮ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, 5 ਦਿਨ ਹਨੇਰੀ-ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, 5 ਦਿਨ ਹਨੇਰੀ-ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ
Embed widget