ਪੜਚੋਲ ਕਰੋ
Advertisement
ਕੋਰੋਨਾ ਕਰਕੇ ਮੁੱਕੇ ਮਾਸਕ, ਸਟਾਰ ਨੇ ਆਪਣੀ ਬ੍ਰਾ ਨਾਲ ਹੀ ਸਾਰਿਆ ਕੰਮ, ਵੀਡੀਓ ਵਾਇਰਲ
ਕਾਮੇਡੀਅਨ ਚੇਲਸੀ ਹੈਂਡਲਰ ਨੇ ਆਪਣੀ ਬ੍ਰਾ ਨਾਲ ਮਾਸਕ ਬਣਾਇਆ ਹੈ। ਆਪਣੇ ਇੰਸਟਾਗ੍ਰਾਮ ਅਕਾਉਂਟ ਜ਼ਰੀਏ ਚੇਲਸੀ ਨੇ ਆਪਣੇ ਪੈਰੋਕਾਰਾਂ ਨੂੰ ਕੋਰੋਨਾਵਾਇਰਸ ਲੌਕਡਾਉਨ ਦੌਰਾਨ ਰਚਨਾਤਮਕ ਬਣਨ ਦੀ ਅਪੀਲ ਕੀਤੀ। ਇਸ ਦੇ ਨਾਲ ਉਸ ਨੇ ਇਹ ਵੀ ਦਿਖਾਇਆ ਕਿ ਬ੍ਰਾ ਨਾਲ ਇੱਕ ਮਾਸਕ ਕਿਵੇਂ ਬਣਾਇਆ ਜਾਵੇ।

ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਘੱਟ ਸਪਲਾਈ ਕਾਰਨ ਬਣਿਆ ਮਾਸਕ, ਹੁਣ ਮਾਮਲਾ ਸਾਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਆਦਮੀ ਵੀ।" ਵੀਡੀਓ ਵਿੱਚ ਚੇਲਸੀ ਇੱਕ ਬ੍ਰਾ ਨਾਲ ਮਾਸਕ ਬਣਾਉਂਦੀ ਦਿਖਾਈ ਦੇ ਰਹੀ ਹੈ।
View this post on Instagram
With masks in short supply, we have to take matters into our own hands. Men included. #corona #diy
ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਸੇਲੇਬਸ ਕੋਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੁਝ ਸੈਲੀਬ੍ਰਿਟੀ ਘਰ ਵਿਚ ਹੱਥ ਨਾਲ ਬਣੇ ਮਾਸਕ ਬਣਾਉਣ ਦੀ ਸਿਖਲਾਈ ਦੇ ਚੁੱਕੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement