ਪੜਚੋਲ ਕਰੋ

ਕਾਰਤਿਕ ਆਰੀਅਨ ਨੂੰ ਹੋਇਆ ਕੋਰੋਨਾ

ਕਾਰਤਿਕ ਆਰੀਅਨ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਹੈ। ਅਦਾਕਾਰ ਨੇ ਖਬਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤੇ ਪ੍ਰਸ਼ੰਸਕਾਂ ਨੂੰ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਲਈ ਕਿਹਾ। ਅਭਿਨੇਤਾ ਨੇ ਇੱਕ ਪਲੱਸ ਨਿਸ਼ਾਨ ਸਾਂਝਾ ਕੀਤਾ ਤੇ ਲਿਖਿਆ, "ਪੌਜ਼ੇਟਿਵ ਹੋ ਗਿਆ। ਦੁਆ ਕਰੋ।"

ਮੁੰਬਈ: ਕਾਰਤਿਕ ਆਰੀਅਨ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਹੈ। ਅਦਾਕਾਰ ਨੇ ਖਬਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤੇ ਪ੍ਰਸ਼ੰਸਕਾਂ ਨੂੰ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਲਈ ਕਿਹਾ। ਅਭਿਨੇਤਾ ਨੇ ਇੱਕ ਪਲੱਸ ਨਿਸ਼ਾਨ ਸਾਂਝਾ ਕੀਤਾ ਤੇ ਲਿਖਿਆ, "ਪੌਜ਼ੇਟਿਵ ਹੋ ਗਿਆ। ਦੁਆ ਕਰੋ।"

ਕਾਰਤਿਕ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਵਿਖੇ ਐਕਸ ਡਿਜਾਈਨਰ ਮਨੀਸ਼ ਮਲਹੋਤਰਾ ਲਈ ਰੈਂਪ ਵਾਕ ਕੀਤਾ। ਅਭਿਨੇਤਾ ਨਾਲ ਉਨ੍ਹਾਂ ਦੀ ਭੂਲ ਭੁਲਾਇਆ 2 ਦੀ ਸਹਿ-ਸਟਾਰ ਕਿਆਰਾ ਅਡਵਾਨੀ ਰੈਂਪ 'ਤੇ ਸੀ। ਉਸ ਨੇ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ।

 

ਮੁੰਬਈ ਸਥਿਤ ਆਪਣੇ ਘਰ 'ਤੇ ਨੌਂ ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ, ਕਾਰਤਿਕ ਨੇ ਪਿਛਲੇ ਸਾਲ ਦਸੰਬਰ 'ਚ ਆਪਣੀ ਫਿਲਮ ਧਮਾਕਾ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ 10 ਦਿਨਾਂ ਦੇ 'ਚ ਉਸ ਦਾ ਸ਼ੂਟ ਪੂਰਾ ਕਰ ਲਿਆ ਗਿਆ ਸੀ।

ਕਾਰਤਿਕ ਨੇ ਫਿਰ ਭੂਲ ਭੁਲਈਆ 2 ਦੀ ਸ਼ੂਟਿੰਗ ਸ਼ੁਰੂ ਕੀਤੀ। ਉਸ ਨੇ ਕਿਆਰਾ ਨਾਲ ਮਿਲ ਕੇ ਫਿਲਮ ਦੇ ਇੱਕ ਖ਼ਾਸ ਹਿੱਸੇ ਨੂੰ ਮਨਾਲੀ ਵਿੱਚ ਸ਼ੂਟ ਕੀਤਾ। ਫਿਲਮ ਦੀ ਸ਼ੂਟਿੰਗ ਅਜੇ ਵੀ ਜਾਰੀ ਹੈ ਪਰ ਕਿਉਂਕਿ ਕਾਰਤਿਕ ਹੁਣ ਕੋਰੋਨਾਵਾਇਰਸ ਲਈ ਪੌਜ਼ੇਟਿਵ ਪਾਏ ਗਏ ਹਨ, ਇਸ ਦਾ ਅਸਰ ਇਸ ਫਿਲਮ ਦੀ ਸ਼ੂਟਿੰਗ 'ਤੇ ਪਏਗਾ।

ਇਸ ਤੋਂ ਇਲਾਵਾ ਕਾਰਤਿਕ ਆਰੀਅਨ ਨੈੱਟਫਲਿਕਸ ਦੀ ਫਿਲਮ ਧਮਾਕਾ ਵਿੱਚ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਵਿੱਚ ਕਾਰਤਿਕ ਆਰੀਅਨ ਪੱਤਰਕਾਰ ਅਰਜੁਨ ਪਾਠਕ ਦੀ ਭੂਮਿਕਾ ਨਿਭਾਅ ਰਹੇ ਹਨ।

ਇਸ ਫਿਲਮ ਦਾ ਨਿਰਦੇਸ਼ਨ ਰਾਮ ਮਾਧਵਾਨੀ ਕਰਨਗੇ। ਇਸ ਤੋਂ ਪਹਿਲਾਂ ਉਹ ਨੀਰਜਾ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ, ਰੌਨੀ ਪੇਚਵਾਲਾ, ਅਮਿਤਾ ਮਾਧਵਾਨੀ ਤੇ ਰਾਮ ਮਾਧਵਾਨੀ ਨੇ ਪ੍ਰੋਡਿਊਸ ਕੀਤਾ ਹੈ। ਫਿਲਹਾਲ ਫਿਲਮ ਦੀ ਰਿਲੀਜ਼ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਟਾਪ ਹੈਡਲਾਈਨ

Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Salman Khan: 'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
Punjabi Singer: ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
Attack On Singer: ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
Embed widget