ਪੜਚੋਲ ਕਰੋ
Advertisement
ਨਾਨਾ-ਤਨੂੰ ਵਿਵਾਦ ‘ਚ ਨਵਾਂ ਮੋੜ, ਦਰਜ ਹੋਣਗੇ ਡੇਜ਼ੀ ਸ਼ਾਹ ਦੇ ਬਿਆਨ
ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਮੀਟੂ ਮੂਵਮੈਂਟ ਦੀ ਸ਼ੁਰੂਆਤ ਕਰਨ ਵਾਲੀ ਐਕਟਰਸ ਤਨੂੰਸ਼੍ਰੀ ਦੱਤਾ ਲਗਾਤਾਰ ਆਪਣੀ ਲੜਾਈ ਲੜ ਰਹੀ ਹੈ, ਜਿਸ ਲਈ ਉਸ ਦੀ ਖੂਬ ਤਾਰੀਫ ਹੋ ਰਹੀ ਹੈ। ਤਨੂੰਸ਼੍ਰੀ ਦੱਤਾ ਬਾਲੀਵੁੱਡ ਦੀ ਫੇਮਸ ਐਕਟਰਸ ਹੈ, ਜਿਸ ਨੇ ਨਾਨਾ ‘ਤੇ ਗਲਤ ਤਰੀਕੇ ਨਾਲ ਛੁਹਣ ਦਾ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਦਿਨ ਰਾਤ ਇਸ ਮਾਮਲੇ ਨੂੰ ਸੁਲਝਾਉਣ ‘ਚ ਲੱਗੀ ਹੋਈ ਹੈ।
ਹੁਣ ਇਸ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਦੀ ਗੱਲ ਕਰੀਏ ਤਾਂ ਮੁੰਬਈ ਪੁਲਿਸ ਨੇ ਐਕਟਰਸ ਡੇਜ਼ੀ ਸ਼ਾਹ ਨੂੰ ਆਪਣਾ ਬਿਆਨ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਏਐਨਆਈ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ 2008 ‘ਚ ਹੋਏ ਇਸ ਮਾਮਲੇ ਸਮੇਂ ਡੇਜ਼ੀ ਸ਼ਾਹ ਫ਼ਿਲਮ ‘ਹੌਰਨ ਓਕੇ ਪਲੀਜ਼’ ਦੇ ਸੈੱਟ ‘ਤੇ ਮੌਜੂਦ ਸੀ।Tanushree Dutta harassment complaint against Nana Patekar matter: Mumbai Police has summoned actor Daisy Shah to record her statement. Shah was the assistant choreographer in 2008 when the song of the movie 'Horn Ok Please' was being recorded'
— ANI (@ANI) November 27, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement