ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਤੈਮੂਰ ਦੀ ਇਸ ਵੀਡੀਓ 'ਤੇ ਦੀਪਿਕਾ ਤੇ ਆਲੀਆ ਨੇ ਕੀਤਾ ਅਜਿਹਾ ਕਮੈਂਟ, ਹਰ ਪਾਸੇ ਹੋ ਰਹੀ ਚਰਚਾ
ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਹਾਲ ਹੀ 'ਚ ਇੱਕ ਇਨਸਾਨ 'ਤੇ ਫਿਦਾ ਹੋ ਗਈਆਂ ਹਨ। ਤੇ ਇਹ ਬਾਲੀਵੱਡ ਦਾ ਕੋਈ ਅਦਾਕਾਰ ਨਹੀਂ ਸਗੋਂ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਹੈ। ਦਰਅਸਲ ਤੈਮੂਰ ਦੀ ਇੱਕ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ।
![ਤੈਮੂਰ ਦੀ ਇਸ ਵੀਡੀਓ 'ਤੇ ਦੀਪਿਕਾ ਤੇ ਆਲੀਆ ਨੇ ਕੀਤਾ ਅਜਿਹਾ ਕਮੈਂਟ, ਹਰ ਪਾਸੇ ਹੋ ਰਹੀ ਚਰਚਾ Deepika Padukone & Alia Bhatt Gush Over Taimur Ali Khan's video ਤੈਮੂਰ ਦੀ ਇਸ ਵੀਡੀਓ 'ਤੇ ਦੀਪਿਕਾ ਤੇ ਆਲੀਆ ਨੇ ਕੀਤਾ ਅਜਿਹਾ ਕਮੈਂਟ, ਹਰ ਪਾਸੇ ਹੋ ਰਹੀ ਚਰਚਾ](https://static.abplive.com/wp-content/uploads/sites/5/2020/03/02002729/taimur-1.jpg?impolicy=abp_cdn&imwidth=1200&height=675)
ਮੁੰਬਈ: ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਹਾਲ ਹੀ 'ਚ ਇੱਕ ਇਨਸਾਨ 'ਤੇ ਫਿਦਾ ਹੋ ਗਈਆਂ ਹਨ। ਤੇ ਇਹ ਬਾਲੀਵੱਡ ਦਾ ਕੋਈ ਅਦਾਕਾਰ ਨਹੀਂ ਸਗੋਂ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਹੈ। ਦਰਅਸਲ ਤੈਮੂਰ ਦੀ ਇੱਕ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ।
ਤੈਮੂਰ ਹਾਲ ਹੀ 'ਚ ਕਰੀਨਾ ਤੇ ਸੈਫ ਨਾਲ ਸ਼ੂਟਿੰਗ ਸੈੱਟ 'ਤੇ ਪਹੁੰਚੇ ਤੇ ਮਸਤੀ ਕਰਦੇ ਦਿਖਾਈ ਦਿੱਤੇ। ਵੀਡੀਓ 'ਚ ਤੈਮੂਰ ਸੈੱਟ 'ਤੇ ਇੱਕ ਅਸਿਟੈਂਟ ਨਾਲ ਏਅਰ ਬਲੋਅਰ ਨਾਲ ਖੇਡਦੇ ਨਜ਼ਰ ਆ ਰਹੇ ਹਨ। ਤੈਮੂਰ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਸ ਇਸ ਵੀਡੀਓ ਨੂੰ ਖੂਬ ਲਾਇਕ ਤੇ ਸ਼ੇਅਰ ਕਰ ਰਹੇ ਹਨ।
ਇਸ ਵੀਡੀਓ 'ਤੇ ਦੀਪਿਕਾ ਤੇ ਅਲੀਆ ਨੇ ਪਿਆਰ ਲੁਟਾਉਂਦਿਆਂ ਕਮੈਂਟ ਕੀਤਾ ਹੈ। ਦੀਪਿਕਾ ਨੇ ਕਮੈਂਟ ਕਰਦਿਆਂ ਲਿਖਿਆ, 'ਚੁਰਾ ਲੋ ਇਸੇ' ਤਾਂ ਉੱਥੇ ਹੀ ਆਲੀਆ ਨੇ ਕਮੈਂਟ ਕੀਤਾ,'ਓ ਮਾਈ ਗੋਡ'। ਤੈਮੂਰ ਦਾ ਇਹ ਵੀਡੀਓ ਫੈਨਸ ਕਾਫੀ ਪਸੰਦ ਕਰ ਰਹੇ ਹਨ। ਸਬੰਧਤ ਖ਼ਬਰ: ਸੈਫ-ਕਰੀਨਾ ਦੇ ਨਾਲ ਸ਼ੂਟਿੰਗ ਸੈੱਟ 'ਤੇ ਪਹੁੰਚੇ ਤੈਮੂਰ, ਸ਼ੂਟ 'ਚ ਮਦਦ ਕਰਦੇ ਦੀ ਵੀਡੀਓ ਵਾਇਰਲView this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)