ਪੜਚੋਲ ਕਰੋ

ਦੀਪਿਕਾ ਦਿੱਲੀ ‘ਚ ਕਰ ਰਹੀ ‘ਛੱਪਾਕ’ ਦੀ ਸ਼ੂਟਿੰਗ, ਵੇਖੋ ਵੀਡੀਓ

ਦੀਪਿਕਾ ਪਾਦੁਕੋਣ ਆਪਣੀ ਪਹਿਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਦੀਪਿਕਾ ਦੇ ਸ਼ੂਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਦੀਪਿਕਾ ਨਾਲ ਐਕਟਰ ਵਿਕ੍ਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ।

ਮੁੰਬਈ: ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਆਪਣੀ ਪਹਿਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਫ਼ਿਲਮ ਦਿੱਲੀ ‘ਚ ਸ਼ੂਟ ਹੋ ਰਹੀ ਹੈ। ਇਸ ਦੀਆਂ ਆਏ ਦਿਨ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆ ਜਾਂਦੀਆਂ ਹਨ। ਹੁਣ ਦੀਪਿਕਾ ਦੇ ਸ਼ੂਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਦੀਪਿਕਾ ਨਾਲ ਐਕਟਰ ਵਿਕ੍ਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ। ਸਾਹਮਣੇ ਆਈ ਵੀਡੀਓ ‘ਚ ਦੀਪਿਕਾ ਬਿਲਕੁੱਲ ਲਕਸ਼ਮੀ ਜਿਹੀ ਲੱਗ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਕਿਸੇ ਬਾਜ਼ਾਰ ਦਾ ਸੀਨ ਹੈ। ਇਸ ‘ਚ ਦੀਪਿਕਾ, ਵਿਕ੍ਰਾਂਤ ਨਾਲ ਬੈਠ ਕੇ ਆਉਂਦੀ ਹੈ। ਦੀਪਿਕਾ ਨੇ ਵੀਡੀਓ ‘ਚ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।
View this post on Instagram
 
Viral video of #deepikapadukone and #vikrantmassey

A post shared by Viral Bhayani (@viralbhayani) on

ਦਿੱਲੀ ‘ਚ ਫ਼ਿਲਮ ਦੀ ਸ਼ੂਟਿੰਗ ਵੱਖ-ਵੱਖ ਥਾਂਵਾਂ ‘ਤੇ ਚੱਲ ਰਹੀ ਹੈ। ਪਹਿਲਾਂ ਫ਼ਿਲਮ ਦੀ ਸ਼ੂਟਿੰਗ ਜਨਪਥ ‘ਤੇ ਹੋ ਰਹੀ ਸੀ। ਇਸ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਨੋਇਡਾ ‘ਚ ਹੋਣੀ ਹੈ। ਕਿਸੇ ਨਿਊਜ਼ ਚੈਨਲ ਦੇ ਸਟੂਡਿਓ ‘ਚ ਵੀ ਫ਼ਿਲਮ ਦੀ ਸ਼ੂਟਿੰਗ ਇੱਕ ਹਫਤੇ ਲਈ ਹੋਣੀ ਹੈ। ਦੀਪਿਕਾ ਦਿੱਲੀ ‘ਚ ਕਰ ਰਹੀ ‘ਛੱਪਾਕ’ ਦੀ ਸ਼ੂਟਿੰਗ, ਵੇਖੋ ਵੀਡੀਓ ਫ਼ਿਲਮ ‘ਚ ਲਕਸ਼ਮੀ ਦੀ ਸਾਰੀ ਕਹਾਣੀ ਨੂੰ ਦਿਖਾਇਆ ਜਾਵੇਗਾ। ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣੀ ਹੈ।

ਟਾਪ ਹੈਡਲਾਈਨ

Haryanvi Singer ਅੰਕਿਤ ਬਾਲਿਆਨ ਨੂੰ 4 ਬਦਮਾਸ਼ਾਂ ਨੇ ਮਾਰੀਆਂ 14 ਗੋਲੀਆਂ, ਮੌਤ
Haryanvi Singer ਅੰਕਿਤ ਬਾਲਿਆਨ ਨੂੰ 4 ਬਦਮਾਸ਼ਾਂ ਨੇ ਮਾਰੀਆਂ 14 ਗੋਲੀਆਂ, ਮੌਤ
Famous Singer Death : ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਦਿਹਾਂਤ ,ਸਦਮੇ 'ਚ ਪ੍ਰਸ਼ੰਸਕ...
Famous Singer Death : ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਦਿਹਾਂਤ ,ਸਦਮੇ 'ਚ ਪ੍ਰਸ਼ੰਸਕ...
Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ
 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Flash Flood : ਨੇਪਾਲ 'ਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ , 7 ਦੀ ਮੌਤ, ਕਈ ਲਾਪਤਾ, ਰੌਂਗਟੇ ਖੜ੍ਹੇ ਕਰ ਦੇਵੇਗੀ LIVE ਵੀਡੀਓ
Flash Flood : ਨੇਪਾਲ 'ਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ , 7 ਦੀ ਮੌਤ, ਕਈ ਲਾਪਤਾ, ਰੌਂਗਟੇ ਖੜ੍ਹੇ ਕਰ ਦੇਵੇਗੀ LIVE ਵੀਡੀਓ
Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
Abohar Accident : ਰੱਖੜੀ ਬੰਨ੍ਹ ਕੇ ਘਰ ਆ ਰਹੇ ਮਾਂ-ਪੁੱਤ ਨਾਲ ਵਾਪਰਿਆ ਹਾਦਸਾ , ਦੋਵੇਂ ਬਠਿੰਡਾ AIIMS ਰੈਫਰ
Abohar Accident : ਰੱਖੜੀ ਬੰਨ੍ਹ ਕੇ ਘਰ ਆ ਰਹੇ ਮਾਂ-ਪੁੱਤ ਨਾਲ ਵਾਪਰਿਆ ਹਾਦਸਾ , ਦੋਵੇਂ ਬਠਿੰਡਾ AIIMS ਰੈਫਰ
 Sugar Prices Hike : ਫਿਰ ਮਹਿੰਗੀ ਹੋਈ ਖੰਡ, ਇੱਕੋ ਦਿਨ 'ਚ ਵਧੀਆਂ ਕੀਮਤਾਂ; ਜਾਣੋ ਹੁਣ ਕਿੰਨਾ ਹੈ ਰੇਟ?
 Sugar Prices Hike : ਫਿਰ ਮਹਿੰਗੀ ਹੋਈ ਖੰਡ, ਇੱਕੋ ਦਿਨ 'ਚ ਵਧੀਆਂ ਕੀਮਤਾਂ; ਜਾਣੋ ਹੁਣ ਕਿੰਨਾ ਹੈ ਰੇਟ?
PUC Rule : ਹੁਣ ਬਿਨਾਂ PUC ਨਹੀਂ ਚੱਲਣਗੀਆਂ ਸਰਕਾਰੀ ਗੱਡੀਆਂ, ਕੱਟੇਗਾ ਚਲਾਨ
PUC Rule : ਹੁਣ ਬਿਨਾਂ PUC ਨਹੀਂ ਚੱਲਣਗੀਆਂ ਸਰਕਾਰੀ ਗੱਡੀਆਂ, ਕੱਟੇਗਾ ਚਲਾਨ
Embed widget